ਕਿਸਾਨ ਮੋਰਚੇ ਦੀ ਜਿੱਤ ਦੀ ਮੁਬਾਰਕਬਾਦ

(ਸਮਾਜ ਵੀਕਲੀ)– ਭਾਰਤੀ ਮਜਦੂਰ ਸਭਾ ਗ੍ਰੇਟ ਬ੍ਰਿਟੇਨ ਅਤੇ ਸ਼ਹੀਦ ਊਧਮ ਸਿੰਘ ਵੈਲਫੇਅਰ ਟਰੱਸਟ ਬਰਮਿੰਘਮ ਅੱਜ ਹਿੰਦੁਸਤਾਨ ਦੇ ਕਿਸਾਨਾਂ ਤੇ ਮਜਦੂਰਾਂ ਦੀ ਇਸ ਕਿਸਾਨੀ ਅੰਦੋਲਨ ਵਿੱਚ ਇਤਿਹਾਸਕ ਜਿੱਤ ਉੱਤੇ ਬਹੁਤ ਵਧਾਈਆਂ ਦਿੰਦੀ ਹੋਈ ਆਸ ਕਰਦੀ ਹੈ ਕਿ ਲੋਕ-ਪੱਖੀ ਜਥੇਬੰਦੀਆਂ ਭਾਰਤ ਦੇ ਦਰਮਿਆਨੇ ਤੇ ਗਰੀਬ ਕਿਸਾਨਾਂ ਅਤੇ ਮਜਦੂਰਾਂ ਦੀਆਂ ਹੱਕੀ ਮੰਗਾਂ ਦੇ ਘੋਲਾਂ ਵਿੱਚ ਉਨ੍ਹਾਂ ਦੀ ਇੱਕ- ਮੁੱਠ ਹੋ ਕੇ ਅਗਵਾਈ ਕਰਦੀਆਂ ਰਹਿਣਗੀਆਂ। ਭਾਰਤੀ ਮਜਦੂਰ ਸਭਾ 1947 ਤੋਂ ਲੈ ਕੇ ਹੁਣ ਤੱਕ ਹੱਕੀ ਘੋਲਾਂ ਦਾ ਸਮਰਥਨ ਕਰਦੀ ਰਹੀ ਹੈ ਅਤੇ ਕਰਦੀ ਰਹੇਗੀ । ਸ਼ੁੱਭ ਇਛਾਵਾਂ ਨਾਲ

· ਭਾਰਤੀ ਮਜਦੂਰ ਸਭਾ ਗ੍ਰੇਟ ਬ੍ਰਿਟੇਨ
( ਪ੍ਰਧਾਨ ਅਵਤਾਰ ਜੌਹਲ )
· ਸ਼ਹੀਦ ਊਧਮ ਸਿੰਘ ਵੈਲਫੇਅਰ ਟਰੱਸਟ ( ਬਰਮਿੰਘਮ )
( ਪ੍ਰਧਾਨ ਕੁਲਬੀਰ ਸਿੰਘ ਸੰਘੇੜਾ )
Shaheed Udham Singh Welfare Trust(Birmingham),
346 Soho Road, Handsworth
Birmingham B21 9QL ,
Tel & Fax: 0121 551 4679
Email : sh_udham_singh@yahoo.co.uk Website : http://suswt.wordpress.com

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ੍ਰੀ ਮਹਿੰਦਰ ਸਿੰਘ ਕੇ ਪੀ ਨੇ ਧੁਦਿਆਲ ਤੋਂ ਭੇਲਾਂ ਤੱਕ ਬਣਨ ਵਾਲੀ ਸੰਪਰਕ ਸੜਕ ਦੇ ਨਿਰਮਾਣ ਦਾ ਰੱਖਿਆ ਨੀਂਹ ਪੱਥਰ
Next articleਭਟਕਣ