HOME ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਆਫ ਯੂ ਐਸ ਏ

ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਆਫ ਯੂ ਐਸ ਏ

2

ਵਧਾਈਆਂ ਜੀ ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਆਫ ਯੂ ਐਸ ਏ

ਖੇਡ ਪ੍ਰਮੋਟਰ ਤੀਰਥ ਸਿੰਘ ਗਾਖਲ ਨੂੰ ਪ੍ਰਧਾਨ ਤੇ ਖੇਡ ਪ੍ਰਮੋਟਰ ਬਲਜੀਤ ਸਿੰਘ ਬਾਸੀ ਜੀ ਨੂੰ ਸੀਨੀਅਰ ਮੀਤ ਪ੍ਰਧਾਨ ਤੇ ਗੁਰਮੱਖ ਸਿੰਘ ਸੰਧੂ ਜੀ ਨੂੰ ਖਜ਼ਾਨਚੀ ਵਜੋਂ ਨਿਯੁਕਤ ਕੀਤਾ ਗਿਆ ਹੈ

ਅਮਰੀਕਾ ਨਕੋਦਰ ਮਹਿਤਪੁਰ  (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ), ਕਿੰਗ ਸਪੋਰਟਸ ਕਲੱਬ ਦੇ buta dhillon ,buta ਲੋਧੀ ਜੀ ਗੁਰਨੇਕ ਸਿੰਘ ਜੀ ਤੇ ਸਾਰੀ ਕੱਲਬ ਵੱਲੋਂ ਬਹੁਤ ਬਹੁਤ ਵਧਾਈਆਂ ਹੋਣ ਜੀ , ਤੀਰਥ ਸਿੰਘ ਗਾਖਲ ਜੀ ਹਰੇਕ ਸਾਲ ਵੱਡੇ ਬੱਜਟ ਦੇ ਖੇਡ ਮੇਲੇ ਕਰਵਾਉਦੇ ਨੇ ਤੇ ਬਲਜੀਤ ਬਾਸੀ ਜੀ ਆਪਣੇ ਪਿੰਡ ਕਬੱਡੀ ਕੱਪ ਕਰਵੳਦੇ ਨੇ ਤੇ ਗੁਰਮਖ ਸੰਧੂ ਜੀ ਤੇ ਬੂਟਾ ਢਿੱਲੋ ਤੇ ਬੂਟਾ ਲੋਧੀ ਜੀ ਤੇ ਬਲਜੀਤ ਬਾਸੀ ਜੀ ਦਾ ਹਰੇਕ ਸਾਲ ਡੱਲੇਵਾਲ ਦੇ ਕਬੱਡੀ ਕੱਪ ਤੇ ਬਹੁਤ ਵੱਡਾ ਯੋਗਦਾਨ ਹੁੰਦਾ ਹੈ , ਦਿੱਲੀ ਕਿਸਾਨ ਸੰਘਰਸ਼ ਵਿੱਚ ਵੀ ਕਿੰਗ ਸਪੋਰਟਸ ਕਲੱਬ ਤੇ ਚੜਦਾ ਪੰਜਾਬ ਕਲੱਬ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ , ਅਮਰੀਕਾ ਦੇ ਕਬੱਡੀ ਸੀਜ਼ਨ ਵਿੱਚ ਬਲਜੀਤ ਸਿੰਘ ਬਾਸੀ ਜੀ ਤੇ ਉਹਨਾ ਦੇ ਦੋਸਤਾ ਦੀ ਵੱਡੇ ਬੱਜਟ ਦੀ ਕਬੱਡੀ ਟੀਮ ਕੱਪਾ ਤੇ ਖੇਡਦੀ ਹੈ ਤੇ ਪੰਜਾਬ ਵਿੱਚ ਸਹਿਬਜਾਦਾ ਅਜੀਤ ਸਿੰਘ ਤੇ ਸਹਿਬਜਾਦਾ ਜੁਝਾਰ ਸਿੰਘ ਅਕੈਡਮੀ ਚਮਕੌਰ ਸਾਹਿਬ ਖੇਡਦੀ ਹੈ ਜਿਸ ਦੀ ਸਪੋਟ ਕਿੰਗ ਸਪੋਰਟਸ ਕਲੱਬ ਤੇ ਚੜ੍ਹਦਾ ਪੰਜਾਬ ਕੱਲਬ ਕਰਦਾ ਹੈ ਪਿਆਰ ਹੈ ਇੰਟਰਨੈਸਨਲ ਕਬੱਡੀ ਕੋਚ ਦਵਿੰਦਰ ਸਿੰਘ ਜੀ ਨਾਲ , ਇੱਕ ਵਾਰ ਫਿਰ ਬਹੁਤ ਬਹੁਤ ਵਧਾਈਆਂ ਹੋਣ ਜੀ ਚੁਣੇ ਗਏ ਮੈਬਰਾਂ ਨੂੰ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਤੇ ਹੋਰ ਤਰੱਕੀਆਂ ਦੇਣ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਉੱਘੇ ਸਿਆਸਤਦਾਨ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਤੇ ਵਿਕਰਮਜੀਤ ਸਿੰਘ ਚੌਧਰੀ ਦੋਵਾਂ ਆਗੂਆਂ ਦਾ ਐਡੀਲੇਡ ਰੱਖੇ ਗਏ ਸਮਾਗਮ ਚ ਇੰਡੀਅਨ  ਆਸਟਰੇਲੀਅਨ ਮੀਡੀਆ ਐਸ :ਏ ਸੰਸਥਾ ਵੱਲੋਂ ਫੁਲਕਾਰੀ ਦੇ ਕੇ ਸਨਮਾਨਿਤ ਕੀਤਾ ਗਿਆ 
Next articleਕਿੱਕ ਬਾਕਸਿੰਗ ਫੈਡਰੇਸ਼ਨ ਪੰਜਾਬ ਸਟੇਟ ਦੀਆਂ ਫਾਈਟਾ ਅੱਜ ਬੁੱਧ ਵਿਹਾਰ ਸੂੰਡ ਵਿਖੇ ਸਮਾਪਤ ਹੋਈਆਂ