ਮੁਬਾਰਕਬਾਦ

(ਸਮਾਜ ਵੀਕਲੀ)  ਅੱਜ ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ਦੇ ਮੁੱਖ ਸਲਾਹਕਾਰ ਅਤੇ ਪ੍ਰਸਿੱਧ ਲੋਕ ਗਾਇਕ ਗੁਰਦਿਆਲ ਨਿਰਮਾਣ ਧੂਰੀ ਦਾ ਜਨਮਦਿਨ ਹੈ ।
ਕੱਲ੍ਹ 13 ਜੂਨ ਵੀਰਵਾਰ ਨੂੰ ਉਨ੍ਹਾਂ ਨੇ ਆਪਣੀ ਤੰਦਰੁਸਤ ਅਤੇ ਹੁਸੀਨ ਜ਼ਿਦਗੀ ਦੇ 88 ਵਰ੍ਹੇ ਪੂਰੇ ਕਰ ਲਏ ਸਨ ਇਸ ਤਰ੍ਹਾਂ ਅੱਜ ਉਹਨਾਂ ਦਾ 89 ਵੇਂ ਵਾਂ ਜਨਮਦਿਨ ਹੈ । ਆਪਣੀ ਲੇਖਣੀ ਅਤੇ ਗਾਇਕੀ ਤੋਂ ਇਲਾਵਾ ਉਨ੍ਹਾਂ ਨੇ ਸੰਗੀਤ ਜਗਤ ਨੂੰ ਲਵਲੀ ਨਿਰਮਾਣ ਧੂਰੀ ਵਰਗਾ ਚਰਚਿਤ ਹੀਰਾ ਆਪਣੇ ਪੁੱਤਰ ਦੇ ਰੂਪ ਵਿੱਚ ਦਿੱਤਾ ਹੈ ।
ਮੈਂ ਸਭਾ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਗੁਰਦਿਆਲ ਨਿਰਮਾਣ ਨੂੰ ਮੁਬਾਰਕਬਾਦ ਦਿੰਦਾ ਹੋਇਆ ਉਨ੍ਹਾਂ ਦੀ ਤੰਦਰੁਸਤੀ ਭਰੀ ਲੰਮੀ ਉਮਰ ਦੀ ਕਾਮਨਾ ਕਰਦਾ ਹਾਂ । ਆਮੀਨ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
      9914836037

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleइंडिया गठबंधन को वोट देने वाले बहुजन समाज के मतदाता इस लेख को ध्यान से पढ़ें
Next articleਮਿੰਨੀ ਕਹਾਣੀ