ਕਲੇਸ਼

(ਸਮਾਜਵੀਕਲੀ)

ਕਲੇਸ਼ ਘਰ ਵਿਚੱ ਹੋਵੇ
ਜਾਂ ਬਾਹਰ ਹੋਵੇ
ਕਲੇਸ਼ , ਕਲੇਸ਼ ਹੀ ਹੁੰਦਾ ਹੈ
ਜੇ ਕਲੇਸ਼ ਘਰ ਵਿਚ ਹੋਵੇ
ਤਾਂ ਘਰ ਦੇ ਜੀਅ
ਆਪਸ ਵਿੱਚ ਲੜ ਕੇ
ਘਰ ਦੀਆਂ ਵੰਡਾਂ
ਪਾ ਲੈਂਦੇ ਨੇ
ਜਾਂ ਫਿਰ ਖੁਦਕੁਸ਼ੀਆਂ
ਕਰ ਲੈਂਦੇ ਨੇ ।
ਅਤੇ ਜੇ ਕਲੇਸ਼ ਬਾਹਰ ਹੋਵੇ
ਤਾਂ ਵੱਖ , ਵੱਖ ਧਰਮਾਂ ਵਾਲੇ
ਇਕ , ਦੂਜੇ ਨੂੰ
ਨਫਰਤ ਭਰੀਆਂ ਨਜ਼ਰਾਂ ਨਾਲ
ਵੇਖਣ ਲੱਗ ਪੈਂਦੇ ਨੇ
ਤੇ ਉਨ੍ਹਾਂ ਦੇ ਦਿਲਾਂ ਚੋਂ
ਪਿਆਰ ਖੰਭ ਲਾ ਕੇ
ਉੱਡ ਜਾਂਦਾ ਹੈ ।
ਕਲੇਸ਼
ਕਲੇਸ਼ ਘਰ ਵਿਚੱ ਹੋਵੇ
ਜਾਂ ਬਾਹਰ ਹੋਵੇ
ਕਲੇਸ਼ , ਕਲੇਸ਼ ਹੀ ਹੁੰਦਾ ਹੈ
ਜੇ ਕਲੇਸ਼ ਘਰ ਵਿਚ ਹੋਵੇ
ਤਾਂ ਘਰ ਦੇ ਜੀਅ
ਆਪਸ ਵਿੱਚ ਲੜ ਕੇ
ਘਰ ਦੀਆਂ ਵੰਡਾਂ
ਪਾ ਲੈਂਦੇ ਨੇ
ਜਾਂ ਫਿਰ ਖੁਦਕੁਸ਼ੀਆਂ
ਕਰ ਲੈਂਦੇ ਨੇ ।
ਅਤੇ ਜੇ ਕਲੇਸ਼ ਬਾਹਰ ਹੋਵੇ
ਤਾਂ ਵੱਖ , ਵੱਖ ਧਰਮਾਂ ਵਾਲੇ
ਇਕ , ਦੂਜੇ ਨੂੰ
ਨਫਰਤ ਭਰੀਆਂ ਨਜ਼ਰਾਂ ਨਾਲ
ਵੇਖਣ ਲੱਗ ਪੈਂਦੇ ਨੇ
ਤੇ ਉਨ੍ਹਾਂ ਦੇ ਦਿਲਾਂ ਚੋਂ
ਪਿਆਰ ਖੰਭ ਲਾ ਕੇ

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
{ਸ.ਭ.ਸ.ਨਗਰ}9915803554

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleStarex University paid tribute to Ambedkar on his 66th Death Anniversary
Next articleਬੇੜੀਆਂ