ਕਾਮਰੇਡ ਦੇਵ ਫਿਲੌਰ ਦੀ ਦੂਸਰੀ ਬਰਸੀ 23 ਅਗਸਤ ਨੂੰ

ਕਾਮਰੇਡ ਦੇਵ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਗਰੀਬਾ ਤੇ ਦੱਬੇ ਕੁਚਲੇ ਲੋਕਾਂ ਦੀ ਭਲਾਈ ਲਈ ਸਾਰੀ ਜਿੰਦਗੀ ਲੜਨ ਵਾਲੇ ਕਾਮਰੇਡ ਦੇਵ ਫਿਲੌਰ ਦੀ ਦੂਸਰੀ ਬਰਸੀ ਉਨਾਂ ਦੇ ਪਰਿਵਾਰ ਤੇ ਸ਼ੁੱਭ ਚਿੰਤਕਾਂ ਵਲੋਂ ਮਿਤੀ 23 ਅਗਸਤ ਦਿਨ ਸ਼ੁੱਕਰਵਾਰ ਨੂੰ  ਸ਼ਾਮ 4 ਵਜੇ ਡਾਕਟਰ ਅੰਬੇਡਕਰ ਕਮਿਊਨਟੀ ਹਾਲ ਨੂਰਮਹਿਲ ਰੋਡ ਫਿਲੌਰ ਵਿਖੇ ਮਨਾਈ ਜਾ ਰਹੀ ਹੈ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਬਲਾਕ ਡੀਲ ਰਾਹੀਂ ਜ਼ੋਮੈਟੋ ‘ਚ 5,438 ਕਰੋੜ ਰੁਪਏ ਦੇ ਸ਼ੇਅਰ ਵੇਚੇ ਗਏ, ਕੀਮਤ ਡਿੱਗੀ
Next articleਪਿੰਡ ਰਾਏਪੁਰ ਅਰਾਈਆਂ ਦੇ ਨੌਜਵਾਨਾਂ ਨੇ 600 ਬੂਟੇ ਲਗਾਏ