ਸੰਜੀਦਾ ਗਾਇਕੀ ਦੇ ਰੰਗ, ਪ੍ਰੋ. ਸ਼ਮਸ਼ਾਦ ਅਲੀ ਦੇ ਸੰਗ” ਸਮਾਗਮ ਸੰਪੰਨ

ਸੰਜੀਦਾ ਗਾਇਕੀ ਮਹਿਫਿਲ ਵਿੱਚ ਪੋ੍ਰ. ਸ਼ਮਸ਼ਾਦ ਅਲੀ ਨੇ ਬੰਨਿਆਂ ਰੰਗ , ਡਾ ਸੁਰਜੀਤ ਪਾਤਰ ਰਹੇ ਖਿੱਚ ਦਾ ਕੇਂਦਰ

ਅੱਪਰਾ (ਸਮਾਜ ਵੀਕਲੀ) – ਪ੍ਰੋ ਸ਼ਮਸ਼ਾਦ ਅਲੀ ਫ਼ੈਨ/ਸ਼ਾਗਿਰਦ ਕਲੱਬ ਪੰਜਾਬ ਦੇ ਬੁਲਾਰੇ ਧਰਮਿੰਦਰ ਮਸਾਣੀ ਨੇ ਦੱਸਿਆਂ ਕਿ ਅਮਰਦੀਪ ਕਾਲਜ ਦੇ ਵਿਹੜੇ ਵਿੱਚ ਕਰਾਈ ਸੰਜੀਦਾ ਮਹਿਫਿਲ ਦੌਰਾਨ ਪ੍ਰੋ ਸ਼ਮਸ਼ਾਦ ਅਲੀ ਖਾਨ ਜੀ ਨੇ ਗਾਇਕੀ ਨਾਲ ਸ਼ਰੋਤਿਆਂ ਨੂੰ ਕੀਲ ਕੇ ਹੀ ਰੱਖ ਦਿੱਤਾ । ਸਮਾਗਮ ਦੇ ਪਹਿਲੇ ਘੰਟੇ ਵਿੱਚ ਹੀ ਕਾਲਜ ਦਾ ਹਾਲ ਸੰਗੀਤ ਪ੍ਰੇਮੀਆਂ ਨਾਲ ਭਰ ਗਿਆ , ਪ੍ਰੋ ਸ਼ਮਸ਼ਾਦ ਜੀ ਨੇ ਡਾ ਸੁਰਜੀਤ ਪਾਤਰ , ਅਤੇ ਹੋਰ ਉਸਤਾਦ ਗਜਲਗੋਆਂ ਦੀਆਂ ਗ਼ਜ਼ਲਾਂ ਪੇਸ਼ ਕੀਤੀਆਂ , ਇਸ ਦੌਰਾਨ ਪਦਮ ਸ਼੍ਰੀ ਡਾ ਸੁਰਜੀਤ ਪਾਤਰ ਜੀ ਨੇ ਪ੍ਰੋ ਸ਼ਮਸ਼ਾਦ ਜੀ ਦੀ ਗਾਇਕੀ ਦੀ ਪੁਰ-ਜ਼ੋਰ ਸ਼ਲ਼ਾਘਾ ਕੀਤੀ! ਪ੍ਰਿੰ ਸਰਵਣ ਸਿੰਘ ਨੇ ਪ੍ਰੋਗਰਾਮ ਨੂੰ ਸ਼ੁਰੂ ਤੋਂ ਲੈਕੇ ਅਖੀਰ ਤੱਕ ਬਹੁਤ ਨੀਝ ਨਾਲ ਦੇਖਿਆਂ ਤੇ ਵਾਚਿਆ , ਉਹਨਾਂ ਆਖਿਆ ਕਿ ਦੂਸ਼ਿਤ ਹੋ ਰਹੇ ਸਭਿਆਚਾਰ ਵਿੱਚ ਇਸ ਤਰਾਂ ਦੇ ਸ਼ਾਨਦਾਰ ਸਮਾਗਮ ਹੋਣੇ ਬਹੁਤ ਜ਼ਰੂਰੀ ਹਨ , ਮੁੱਖ ਮਹਿਮਾਨ ਦੇ ਤੌਰ ਤੇ ਕੁਲਜੀਤ ਸਰਹਾਲ ਜੀ ਨੇ ਸ਼ਿਰਕਤ ਕੀਤੀ , ਵਿਸ਼ੇਸ਼ ਮਹਿਮਾਨਾਂ ਵਿੱਚ ਪ੍ਰਿੰ ਗੁਰਜੰਟ ਸਿੰਘ ਜੀ , ਅਸ਼ੋਕ ਮਹਿਰਾ ਜੀ , ਗੁਰਚਰਨ ਸਿੰਘ ਸ਼ੇਰਗਿੱਲ ਜੀ ਹਰਬੰਸ ਹੀੳ ਜੀ ,ਇਕਬਾਲ ਕਾਹਮਾ ਜੀ , ਪ੍ਰੋ ਜਗਵਿੰਦਰ ਸਿੰਘ ਜੀ , ਅਮਨਦੀਪ ਸਿੱਧੂ ( ਹਰਮਨ ਰੇਡੀਓ ਅਸਟ੍ਰੇਲੀਆ) ਦੀਪ ਕਲੇਰ ਜੀ ਹਾਜਿਰ ਸਨ । ਸਮਾਗਮ ਦੌਰਾਨ ਡਾ ਰਾਏ ਬਹਾਦਰ ਸਿੰਘ ਨੇ ਪਰਚਾ ਪੜ੍ਹਿਆ , ਬੇਹੱਦ ਸਫਲ ਸਮਾਗਮ ਦੇ ਅਖੀਰ ਵਿੱਚ ਅਸ਼ੋਕ ਬੰਗਾ ਨੇ ਸਾਰੇ ਦਰਸ਼ਕਾਂ ਦਾ ਧੰਨਵਾਦ ਕੀਤਾ ।

ਅਮਰਦੀਪ ਕਾਲਜ ਵਿੱਚ ਸੰਜੀਦਾ ਗਾਇਕੀ ਮਹਿਫਿਲ ਦੌਰਾਨ ਪ੍ਰੋ ਸ਼ਮਸ਼ਾਦ ਅਲੀ ਨੇ ਜਿੱਤਿਆ ਸ੍ਰੋਤਿਆਂ ਦਾ ਦਿਲ-ਧਰਮਿੰਦਰ ਮਸਾਣੀ
ਪ੍ਰੋ ਸ਼ਮਸ਼ਾਦ ਅਲੀ ਫ਼ੈਨ/ਸ਼ਾਗਿਰਦ ਕਲੱਬ ਪੰਜਾਬ ਦੇ ਬੁਲਾਰੇ ਧਰਮਿੰਦਰ ਮਸਾਣੀ ਨੇ ਦੱਸਿਆਂ ਕਿ ਅਮਰਦੀਪ ਕਾਲਜ ਦੇ ਵਿਹੜੇ ਵਿੱਚ ਕਰਾਈ ਸੰਜੀਦਾ ਮਹਿਫਿਲ ਦੌਰਾਨ ਪ੍ਰੋ ਸ਼ਮਸ਼ਾਦ ਅਲੀ ਖਾਨ ਜੀ ਨੇ ਗਾਇਕੀ ਨਾਲ ਸ਼ਰੋਤਿਆਂ ਨੂੰ ਕੀਲ ਕੇ ਹੀ ਰੱਖ ਦਿੱਤਾ । ਸਮਾਗਮ ਦੇ ਪਹਿਲੇ ਘੰਟੇ ਵਿੱਚ ਹੀ ਕਾਲਜ ਦਾ ਹਾਲ ਸੰਗੀਤ ਪ੍ਰੇਮੀਆਂ ਨਾਲ ਭਰ ਗਿਆ , ਪ੍ਰੋ ਸ਼ਮਸ਼ਾਦ ਜੀ ਨੇ ਡਾ ਸੁਰਜੀਤ ਪਾਤਰ , ਅਤੇ ਹੋਰ ਉਸਤਾਦ ਗਜਲਗੋਆਂ ਦੀਆਂ ਗ਼ਜ਼ਲਾਂ ਪੇਸ਼ ਕੀਤੀਆਂ , ਇਸ ਦੌਰਾਨ ਪਦਮ ਸ਼੍ਰੀ ਡਾ ਸੁਰਜੀਤ ਪਾਤਰ ਜੀ ਨੇ ਪ੍ਰੋ ਸ਼ਮਸ਼ਾਦ ਜੀ ਦੀ ਗਾਇਕੀ ਦੀ ਪੁਰ-ਜ਼ੋਰ ਸ਼ਲ਼ਾਘਾ ਕੀਤੀ! ਪ੍ਰਿੰ ਸਰਵਣ ਸਿੰਘ ਨੇ ਪ੍ਰੋਗਰਾਮ ਨੂੰ ਸ਼ੁਰੂ ਤੋਂ ਲੈਕੇ ਅਖੀਰ ਤੱਕ ਬਹੁਤ ਨੀਝ ਨਾਲ ਦੇਖਿਆਂ ਤੇ ਵਾਚਿਆ , ਉਹਨਾਂ ਆਖਿਆ ਕਿ ਦੂਸ਼ਿਤ ਹੋ ਰਹੇ ਸਭਿਆਚਾਰ ਵਿੱਚ ਇਸ ਤਰਾਂ ਦੇ ਸ਼ਾਨਦਾਰ ਸਮਾਗਮ ਹੋਣੇ ਬਹੁਤ ਜ਼ਰੂਰੀ ਹਨ , ਮੁੱਖ ਮਹਿਮਾਨ ਦੇ ਤੌਰ ਤੇ ਕੁਲਜੀਤ ਸਰਹਾਲ ਜੀ ਨੇ ਸ਼ਿਰਕਤ ਕੀਤੀ , ਵਿਸ਼ੇਸ਼ ਮਹਿਮਾਨਾਂ ਵਿੱਚ ਪ੍ਰਿੰ ਗੁਰਜੰਟ ਸਿੰਘ ਜੀ , ਅਸ਼ੋਕ ਮਹਿਰਾ ਜੀ , ਗੁਰਚਰਨ ਸਿੰਘ ਸ਼ੇਰਗਿੱਲ ਜੀ ਹਰਬੰਸ ਹੀੳ ਜੀ ,ਇਕਬਾਲ ਕਾਹਮਾ ਜੀ , ਪ੍ਰੋ ਜਗਵਿੰਦਰ ਸਿੰਘ ਜੀ , ਅਮਨਦੀਪ ਸਿੱਧੂ ( ਹਰਮਨ ਰੇਡੀਓ ਅਸਟ੍ਰੇਲੀਆ) ਦੀਪ ਕਲੇਰ ਜੀ ਹਾਜਿਰ ਸਨ । ਸਮਾਗਮ ਦੌਰਾਨ ਡਾ ਰਾਏ ਬਹਾਦਰ ਸਿੰਘ ਨੇ ਪਰਚਾ ਪੜ੍ਹਿਆ , ਬੇਹੱਦ ਸਫਲ ਸਮਾਗਮ ਦੇ ਅਖੀਰ ਵਿੱਚ ਅਸ਼ੋਕ ਬੰਗਾ ਨੇ ਸਾਰੇ ਦਰਸ਼ਕਾਂ ਦਾ ਧੰਨਵਾਦ ਕੀਤਾ ।

 

Previous articleਚਾਈਨਾ ਡੋਰ ਨੂੰ ਆਖੋ ਨਾਂਹ
Next articleਗਦਰ ਪਾਰਟੀ ਸੂਰਮਿਆਂ ਅਤੇ ਬੱਬਰ ਅਕਾਲੀ ਯੋਧਿਆਂ ਦੇ ਨਾਂ ’ਤੇ ਪੰਜਾਬ ਵਿੱਚ ਯੂਨੀਵਰਸਿਟੀ ਖੋਲ੍ਹੀ ਜਾਵੇ ਃ ਸਾਹਿਬ ਥਿੰਦ