ਟੋਲ ਪਲਾਜਾ ਜੀਓਵਾਲ (ਸਮਾਜ ਵੀਕਲੀ) ਬੱਛੂਆਂ ਦੇ ਵਰਕਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਯਾਦ ਵਿੱਚ ਠੰਡੇ-ਮਿੱਠੇ ਜਲ ਦੀ ਛਬੀਲ ਲਗਾਈ ਗਈ। ਟੋਲ ਕਰਮਚਾਰੀਆਂ ਨੇ ਬੜੇ ਸਤਿਕਾਰ ਨਾਲ ਵਾਹਨਾਂ ਨੂੰ ਰੋਕ ਰੋਕ ਕੇ ਸੰਗਤਾਂ ਨੂੰ ਠੰਡਾ ਮਿੱਠਾ ਜਲ ਛਕਾਇਆ। ਇਸ ਮੌਕੇਟੋਲ ਮੈਨੇਜਰ ਕਪਿਲ ਰਾਗਵ, ਅਸਿਸਟੈਂਟ ਮੈਨੇਜਰ ਹਿਰਦੇਸ਼ ਭਦੋਰੀਆ , ਕੈਸ਼ੀਅਰ ਮਨੀਸ਼,ਅੰਕਿਤ, ਯੂਥ ਪ੍ਰਧਾਨ ਨਿਰਮਲ ਨਿੰਮਾ, ਗੁਰਦੀਪ ਪ੍ਰਧਾਨ, ਬੌਬੀ ਬੱਛੂਆਂ, ਦਾਰੀ ਭਰਥਲਾ, ਹੈਪੀ ਨੰਗਲ, ਬਿੱਲਾ ਡਾਕਟਰ,ਮੰਨਾ, ਸੰਜੇ, ਰਵੀ ਮੰਡ,ਬੱਬੀ ਰੋਹਿਤ ਵੀ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






