HOME ਸਕੂਲੀ ਬੱਚਿਆਂ ਨਾਲ ਕਲੱਬ ਵੱਲੋਂ ਨਸ਼ਿਆਂ ਵਿਰੁੱਧ ਰੈਲੀ ਕੱਢੀ

ਸਕੂਲੀ ਬੱਚਿਆਂ ਨਾਲ ਕਲੱਬ ਵੱਲੋਂ ਨਸ਼ਿਆਂ ਵਿਰੁੱਧ ਰੈਲੀ ਕੱਢੀ

ਲੁਧਿਆਣਾ  (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਹੈਪੀ ਮਾਡਲ ਹਾਈ ਸਕੂਲ ਬੀ.ਆਰ.ਐੱਸ, ਨਗਰ ਦੇ ਬੱਚਿਆਂ ਨਾਲ ਇਨਰ ਵ੍ਹੀਲ ਕਲੱਬ ਦੇ ਮੈਂਬਰਾਂ ਨੇ ਨਸ਼ਿਆਂ ਵਿਰੁੱਧ ਇੱਕ ਰੈਲੀ ਕੱਢੀ । ਰੈਲੀ ਵਿੱਚ ਬੱਚਿਆਂ ਵੱਲੋਂ ਹੀ ਨਸ਼ਿਆਂ ਵਿਰੁੱਧ ਬਣਾਏ ਨਾਹਰਿਆਂ ਦੀਆਂ ਤਖਤੀਆਂ ਫੜੀਆਂ ਸਨ। ਇਸ ਮੌਕੇ ਡਾਕਟਰ ਰਮਨਦੀਪ ਕਪੂਰ ਨੇ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਦੂਰਗਾਮੀ ਪ੍ਰਭਾਵਾਂ ਬਾਰੇ ਸੁਚੇਤ ਕੀਤਾ । ਇਸ ਮੌਕੇ ਕਲੱਬ ਵੱਲੋਂ ਸੁਲੇਖਾ ਸਚਦੇਵਾ , ਸਲੋਨੀ ਛਾਬੜਾ, ਟੀਨਾ ਗੁਪਤਾ ਪ੍ਰਮੁੱਖ ਤੌਰ ਤੇ ਹਾਜ਼ਰ ਹੋਏ ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪੰਜਾਬੀ ਸਾਹਿਤ ਸਭਾ ਡੇਰਾਬੱਸੀ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸ਼ਤਾਬਦੀ ਮੌਕੇ ਕਰਵਾਇਆ ਕਵੀ ਦਰਬਾਰ
Next article69ਵੀ ਅੰਤਰ ਜਿਲ੍ਹਾ ਰੱਸਾ ਕੱਸੀ ਅੰਡਰ 14 ਸਾਲ ਲੜਕਿਆਂ ਦੀ ਸਟੇਟ ਚੈਂਪੀਅਨਸ਼ਿਪ ਹੋਈ ਸੰਪਨ