ਸਿਵਲ ਹਸਪਤਾਲ ਬੰਗਾ ਵਿਖੇ ਬੇਟੀ ਬਚਾਓ ਬੇਟੀ ਪੜਾਓ ਸਪੈਸ਼ਲ ਕੰਪੇਨ ਸਬੰਧੀ ਜਾਣਕਾਰੀ ਦਿੱਤੀ ਗਈ।

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾਕਟਰ ਜਸਪ੍ਰੀਤ ਕੌਰ ਅਤੇ ਸਿਵਲ ਹਸਪਤਾਲ ਬੰਗਾ ਦੇ ਐਸਐਮਓ ਡਾਕਟਰ ਜਸਵਿੰਦਰ ਸਿੰਘ ਜੀ ਦੀ ਰਹਿਨੁਮਾਈ ਹੇਠ ਸਕੂਲ ਆਫ ਐਮੀਨਸ ਬੰਗਾ ਵਿਖੇ ਬੇਟੀ ਬਚਾਓ ਬੇਟੀ ਪੜਾਓ ਕੈਂਪ ਲਗਾਇਆ ਗਿਆ। ਇਸ ਵਿੱਚ ਬੇਟੀਆਂ ਨੂੰ ਜਨਮ ਲੈਣ ਦਾ ਅਧਿਕਾਰ ਹੈ। ਉਨਾਂ ਦੀ ਦੇਖਭਾਲ ,ਕਰਨੀ ਟੀਕਾਕਰਨ ਕਰਵਾਉਣਾ ,ਉਹਨਾਂ ਦੀ ਪੜ੍ਹਾਈ ਬਾਰੇ, ਮਹੀਨਾਵਾਰ ਸਰਕਲ, ਸਫਾਈ ,ਨਿਊਟਰੇਸ਼ਨ , ਆਇਰਨ ਅਤੇ ਕੈਲਸ਼ੀਅਮ ਦੀਆਂ ਗੋਲੀਆਂ ਖਾਣੀਆਂ ਇਸ ਵਿੱਚ ਜਾਣਕਾਰੀ ਦਿੱਤੀ। ਮੈਡਮ ਹਨੀ ਚੰਦੇਲ ,ਮੈਡਮ ਮਨਜੀਤ ਕੌਰ ,ਹੈਲਥ ਸੁਪਰਵਾਈਜ਼ਰ ਫੀਮੇਲ, ਬਲਵੀਰ ਕੌਰ, ਗੁਰਦੀਪ ਕੌਰ ,ਏ ਐਨ ਐਮ ਸਕੂਲ ਦੇ ਪ੍ਰਿੰਸੀਪਲ ਸਰਦਾਰ ਅਮਰੀਕ ਸਿੰਘ, ਮੈਡਮ ਬਲਵਿੰਦਰ ਕੌਰ ,ਕਿਰਨਜੀਤ ਕੌਰ ਮੈਡਮ ,ਜਗਜੀਤ ਕੌਰ, ਸੀਮਾ ਆਸ਼ਾ ਅਤੇ ਸਕੂਲ ਦੇ ਬੱਚੇ ਸ਼ਾਮਿਲ ਹੋਏ ।

Previous articleਬਹੁਤ ਹੀ ਮਿਸ਼ਨਰੀ ਸਾਥੀ ਜਗਦੀਸ਼ ਲਾਲ ਬਸਪਾ ਬੰਗਾ ਦੀ ਟੀਮ ਨੇ ਦੁੱਖ ਸਾਂਝਾ ਕੀਤਾ।
Next article!! ਕ੍ਰਾਂਤੀਕਾਰੀ ਸ਼੍ਰੀ ਗੁਰੁੂੁ ਰਵਿਦਾਸ ਜੀ ਦੇ ਜੀਵਨ ਦੇ ਝਰੋਖੈ ਵਿੱਚੋਂ ਕੁਝ ਇਤਿਹਾਸਕ ਤੱਥ!!