ਅਕਸ਼ੈ ਕੁਮਾਰ ਦੀ ਫਿਲਮ ਖ਼ਿਲਾਫ਼ ਨੌਜਵਾਨਾਂ ਨੇ ਘੇਰਿਆ ਸਿਨੇਮਾ ਘਰ

ਪਟਿਆਲਾ (ਸਮਾਜ ਵੀਕਲੀ):  ਖੇਤੀ ਵਿਰੋਧੀ ਕਾਨੂੰਨਾਂ ਨੂੰ ਸਹੀ ਦੱਸਣ ਵਾਲੇ ਅਦਾਕਾਰ ਅਕਸ਼ੈ ਕੁਮਾਰ ਦੀ ਫਿਲਮ ‘ਬੈੱਲਬੌਟਮ’ ਦੇ ਵਿਰੋਧ ’ਚ ਨੌਜਵਾਨਾਂ ਨੇ ਅੱਜ ਇੱਥੇ ਫੁਹਾਰਾ ਚੌਕ ਸਥਿਤ ਫੂਲ ਸਿਨੇਮਾ ਘਰ ਦੇ ਬਾਹਰ ਧਰਨਾ ਦਿੱਤਾ। ਸਿਨੇਮੇ ਦੇ ਮੈਨੇਜਰ ਵੱਲੋਂ ਇਹ ਫਿਲਮ ਨਾ ਚਲਾਉਣ ਦਾ ਭਰੋੋਸਾ ਦੇਣ ਮਗਰੋਂ ਇਨ੍ਹਾਂ ਨੌਜਵਾਨਾਂ ਨੇ ਦੇਰ ਸ਼ਾਮ ਸਾਢੇ ਅੱਠ ਵਜੇ ਧਰਨਾ ਸਮਾਪਤ ਕਰ ਦਿੱਤਾ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੱਲ੍ਹਿਆਂਵਾਲਾ ਬਾਗ ਲੋਕਾਂ ਲਈ 28 ਤੋਂ ਖੁੱਲ੍ਹੇਗਾ
Next articleਕਿਸਾਨਾਂ ਦੇ ਕਾਫ਼ਲੇ ਦਾ ਬਨੂੜ ਵਿੱਚ ਭਰਵਾਂ ਸਵਾਗਤ