ਸਰਕਾਰੀ ਗਰਾਂਟਾ ਖਾਣ ਵਾਲਾ ਸਰਪੰਚ ਨਾ ਚੋਣ ਪੰਜਾਬ ਵਾਸੀਉ
ਪੰਜਾਬ ਵਿੱਚ ਸਰਪੰਚੀ ਦੀ ਚੋਣ ਤੇ ਮੈਬਰ ਪੰਚਾਇਤ ਦੀ ਚੋਣ ਦਸੰਬਰ ਮਹੀਨੇ ਵਿੱਚ ਹੋਣੀ ਹੈ । ਹੁਣ ਅਸੀ ਆਪਣੇ ਪਿੰਡ ਵਿੱਚ ਪੜੀਲਖੀ ਜਾ ਨਸ਼ਾ ਕਰਨ ਵਾਲੇ ਸਰਪੰਚ ਜਾ ਨਸ਼ਾ ਵਿਕਾਉਣ ਵਾਲੇ ਸਰਪੰਚ ਬਣਾਉਣੇ ਹੈ । ਇਹ ਆਪਾ ਨੂੰ ਸੋਚਣ ਦੀ ਲੋੜ ਕਿਉਕਿ ਨਸ਼ਾ ਵੇਚਣ ਵਾਲਿਆ ਕੋਲ ਪੈਸਾ ਬਹੁਤ ਹੈ । ਜੋ ਪੜਾ ਲਿਖਾ ਵਿਅਕਤੀ ਹੈ ਉਸ ਕੋਲ ਪੈਸਾ ਨਹੀ ਹੈ । ਉਸ ਕੋਲ ਦਿਮਾਗ਼ ਹੈ ਚੰਗੀ ਸੋਚ ਦਾ ਮਾਲਕ ਹੈ ਬੱਚਿਆ ਨੂੰ ਦਾ ਚੰਗਾ ਨਾਗਰਿਕ ਬਣਾਉਗਾ ਤੇ ਖੇਡਾ ਵੱਲ ਤੁਰੇਗਾ ਹਰ ਧੀ ਭੈਣ ਦੀ ਇੱਜਤ ਕਰੇਗਾ । ਪਿੰਡਾ ਦੇ ਪੜੇਲਿਖੇ ਲੋਕ ਵੀ ਪੰਚਾਇਤ ਦੇ ਨਾਲ ਚੱਲਣਗੇ । ਪੰਚਾਇਤ ਦਾ ਸਾਥ ਦੇਣਗੇ । ਐਨ ਆਰ ਆਈ ਭਰਾ ਪਿੰਡ ਦੀ ਪੰਚਾਇਤ ਦਾ ਸਾਥ ਦੇਣਗੇ । ਪਿੰਡਾ ਵਿੱਚ ਵਧੀਆ ਸਕੂਲ ਵਧੀਆ ਡਿਸਪੈਂਸਰੀ ਵਧੀਆ ਬੱਚਿਆ ਦੇ ਖੇਡਣ ਵਸਤੇ ਗਰਾਉਂਡ । ਹਰ ਧਰਮ ਦਾ ਸਤਿਕਾਰ ਤੇ ਜਾਤ-ਪਾਤ ਤੋ ਉਪਰ ਉੱਠ ਕੇ ਸੂਰਸਾਝ ਵਾਲਾ ਸਰਪੰਚ ਦੀ ਚੋਣ ਕਰੋ । ਸਰਕਾਰੀ ਗਰਾਂਟਾ ਖਾਣ ਵਾਲਾ ਸਰਪੰਚ ਨਾ ਚੋਣ । ਨਾ ਪਿੰਡਾ ਵਿੱਚ ਸਰਬਸੰਮਤੀ ਦੀ ਪੰਚਾਇਤ ਚੋਣ । ਜੋ ਸਰਪੰਚ ਨਸ਼ਿਆ ਦੇ ਖਿਲਾਫ ਹੈ ਉਸ ਦਾ ਸਾਥ ਦਿਉ । ਪਿੰਡਾ ਵਿਚੋ ਨਸ਼ਾ ਖਤਮ ਕਰੀਏ । ਪੰਜਾਬ ਦੀ ਜਵਾਨੀ ਨੂੰ ਬਚਾਈਏ ।
ਜੀ ਐਸ ਕਲੇਰ ਪੰਜਾਬ ਪ੍ਧਾਨ ਰੰਘਰੇਟਾ ਟਾਈਗਰ ਫੋਰਸ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly