ਚੀਨ ’ਚ ਭੂਚਾਲ ਕਾਰਨ 3 ਮੌਤਾਂ ਤੇ 60 ਜ਼ਖ਼ਮੀ

ਪੇਈਚਿੰਗ (ਸਮਾਜ ਵੀਕਲੀ):  ਚੀਨ ਦੇ ਦੱਖਣ-ਪੱਛਮੀ ਸਿਚੁਆਨ ਸੂਬੇ ‘ਚ ਅੱਜ ਤੜਕੇ 4.33 ਵਜੇ ਆਏ ਭੂਚਾਲ ਕਾਰਨ 3 ਵਿਅਕਤੀ ਮਾਰੇ ਗਏ ਤੇ 60 ਜ਼ਖ਼ਮੀ ਹੋ ਗੲੇ। ਰਿਕਟਰ ਪੈਮਾਨੇ ’ਤੇ ਭੂਚਾਲ ਦੀ ਸ਼ਿੱਦਤ 6.0 ਨਾਪੀ ਗਈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਪੇਸਐੱਕਸ ਨੇ ਇਤਿਹਾਸ ਰਚਿਆ: ਧਰਤੀ ਦਾ ਚੱਕਰ ਲਾਉਣ ਲਈ ਚਾਰ ਵਿਅਕਤੀ ਨਿੱਜੀ ਉਡਾਣ ’ਤੇ
Next articleਅਮਰੀਕਾ ਸੰਸਦ ਮੈਂਬਰਾਂ ਨੇ 9/11 ਹਮਲੇ ਬਾਅਦ ਬਦਲਾਲਊ ਨਸਲੀ ਹਿੰਸਾ ’ਚ ਮਾਰੇ ਗਏ ਸਿੱਖ ਨੂੰ ਯਾਦ ਕੀਤਾ