ਚੀਨ ਨੇ ਬੂਚਾ ਸ਼ਹਿਰ ’ਚ ਹੋਈਆਂ ਮੌਤਾਂ ਦੀ ਜਾਂਚ ਮੰਗੀ

ਪੇਈਚਿੰਗ (ਸਮਾਜ ਵੀਕਲੀ): ਚੀਨ ਨੇ ਯੂਕਰੇਨ ਦੇ ਸ਼ਹਿਰ ਬੂਚਾ ਵਿਚ ਆਮ ਲੋਕਾਂ ਦੀ ਮੌਤ ਦੀਆਂ ਸਾਹਮਣੇ ਆਈਆਂ ਤਸਵੀਰਾਂ ਨੂੰ ‘ਬੇਹੱਦ ਪ੍ਰੇਸ਼ਾਨ’ ਕਰਨ ਵਾਲੀਆਂ ਦੱਸਦਿਆਂ ਇਸ ਦੀ ਜਾਂਚ ਮੰਗੀ ਹੈ। ਹਾਲਾਂਕਿ ਉਨ੍ਹਾਂ ਇਸ ਲਈ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਤੇ ਕਿਹਾ ਕਿ ਤੱਥਾਂ ਦੀ ਜਾਂਚ ਹੋਣੀ ਚਾਹੀਦੀ ਹੈ। ਰੂਸ ਵੱਲੋਂ ਯੂਕਰੇਨ ਵਿਚ ਲੋਕਾਂ ਦੀ ਹੱਤਿਆ ਕਰਨ ਦੇ ਕਈ ਸਬੂਤ ਸਾਹਮਣੇ ਆ ਰਹੇ ਹਨ ਤੇ ਚੀਨ ਲਈ ਹੁਣ ਰੂਸ ਦਾ ਬਚਾਅ ਕਰਨਾ ਔਖਾ ਹੋ ਗਿਆ ਹੈ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਜਪਾ ‘ਰਾਸ਼ਟਰ ਭਗਤੀ’ ਅਤੇ ਵਿਰੋਧੀ ‘ਪਰਿਵਾਰ ਭਗਤੀ’ ਨੂੰ ਸਮਰਪਿਤ: ਮੋਦੀ
Next articleਭਾਜਪਾ ਸੰਸਦ ਤੇ ਹਰ ਸੂਬੇ ਵਿੱਚ ਪਰਿਵਾਰਵਾਦ ਦੀ ਪਾਰਟੀ : ਕਾਂਗਰਸ