(ਸਮਾਜ ਵੀਕਲੀ)
1. ਭਾਰਤ ਦੇ ਉਪ – ਰਾਸ਼ਟਰਪਤੀ ਕੌਣ ਹਨ ?
2. ਰਿਗਵੇਦ ਵਿੱਚ ਕਿੰਨੇ ਸਲੋਕ ਹਨ ?
3. ਭਾਰਤ ਦੀ ਸਭ ਤੋਂ ਲੰਬੀ ਤੱਟ – ਰੇਖਾ ਵਾਲਾ ਰਾਜ ਕਿਹੜਾ ਹੈ ?
4. ਕਾਗਜ਼ ਦੀ ਮੁਦਰਾ / ਕਰੰਸੀ ਜਾਰੀ ਕਰਨ ਵਾਲਾ ਪਹਿਲਾ ਦੇਸ਼ ਕਿਹੜਾ ਸੀ ?
5. ਵਿਸ਼ਵ ਦੁੱਧ ਦਿਵਸ ਕਦੋਂ ਮਨਾਇਆ ਜਾਂਦਾ ਹੈ ?
6. ਬਨਾਉਟੀ ਸੂਰਜ ਤਿਆਰ ਕਰ ਲੈਣ ਬਾਰੇ ਕਿਹੜਾ ਦੇਸ਼ ਚਰਚਾ ਵਿੱਚ ਹੈ ?
7. ਬੁਝਾਰਤ ” ਆਹ ਸੀ , ਉਹ ਗਈ ” ਤੋਂ ਕੀ ਭਾਵ ਹੈ/ਬੁੱਝੋ ?
8. ਮੁਗਲਾਂ ਦੀ ਰਾਜ ਭਾਸ਼ਾ ਕਿਹੜੀ ਸੀ ?
9. ਭਾਰਤ ਦੇ ਮੱਧ ਵਿੱਚੋਂ ਕਿਹੜੀ ਰੇਖਾ ਗੁਜ਼ਰਦੀ ਹੈ ?
10. ਖੇਤਰਫਲ ਪੱਖੋਂ ਦੁਨੀਆਂ ਵਿੱਚ ਭਾਰਤ ਦਾ ਕਿੰਨਵਾਂ ਸਥਾਨ ਹੈ ?
11. ਭਾਰਤ ਦਾ ਪਹਿਲਾ ਨਾਗਰਿਕ ਕੌਣ ਹੈ ?
12. ਅਮੀਰ ਖੁਸਰੋ ਦਾ ਜਨਮ ਸਥਾਨ ਕਿਹੜਾ ਹੈ ?
13. ਇੱਕ ਹਜਾਰ ਰੁਪਏ ਦਾ ਨੋਟ ਕਦੋਂ ਜਾਰੀ ਕੀਤਾ ਗਿਆ ?
14. ਭਾਰਤ ਵਿੱਚ ਸਭ ਤੋਂ ਵੱਧ ਕਿਸ ਭਾਸ਼ਾ ਵਿੱਚ ਅਖ਼ਬਾਰਾਂ ਪ੍ਰਕਾਸ਼ਿਤ ਹੁੰਦੀਆਂ ਹਨ ?
15. ਵਿਸ਼ਵ ਸਿਹਤ ਦਿਵਸ ਕਦੋਂ ਮਨਾਇਆ ਜਾਂਦਾ ਹੈ ?
16. ਮੂੰਗਫਲੀ ਵਿੱਚ ਕਿਹੜਾ ਵਿਟਾਮਿਨ ਹੁੰਦਾ ਹੈ ?
17. ਦੁਨੀਆਂ ਦੇ ਕਿਸ ਦੇਸ਼ ਵਿੱਚ ਹੱਸਣ , ਮੁਸਕਰਾਉਣ ਅਤੇ ਸੰਗੀਤ ‘ਤੇ ਪਾਬੰਦੀ ਹੈ ?
18. ਸਾਡਾ ਰਾਸ਼ਟਰੀ ਫ਼ਲ ਕਿਹੜਾ ਹੈ ?
19. ਕੇਂਦਰ ਸ਼ਾਸਿਤ ਪ੍ਰਦੇਸ਼ ਲਕਸ਼ਦੀਪ ਦੇ ਸਕੂਲਾਂ ਵਿੱਚ ਹਫਤਾਵਾਰੀ ਛੁੱਟੀ ਕਿਸ ਦਿਨ ਹੁੰਦੀ ਹੈ ?
20. ਗਾਜਰ ਵਿੱਚ ਕਿਹੜਾ ਵਿਟਾਮਿਨ ਹੁੰਦਾ ਹੈ ?
ਉੱਤਰ :
1. ਸ਼੍ਰੀ ਐਮ. ਵੈਂਕੇਯਾ ਨਾਇਡੂ
2. 1028 ਸਲੋਕ
3. ਗੁਜਰਾਤ
4. ਚੀਨ
5. ਇੱਕ ਜੂਨ
6. ਚੀਨ
7. ਨਜ਼ਰ
8. ਫ਼ਾਰਸੀ
9. ਕਰਕ ਰੇਖਾ
10. ਸੱਤਵਾਂ
11. ਰਾਸ਼ਟਰਪਤੀ
12. ਪਟਿਆਲਾ
13. 9 ਅਕਤੂਬਰ , 2020 ਨੂੰ
14. ਹਿੰਦੀ
15. 7 ਅਪ੍ਰੈਲ
16. ਵਿਟਾਮਿਨ ਬੀ
17. ਉੱਤਰੀ ਕੋਰੀਆ
18. ਅੰਬ
19. ਸ਼ੁਕਰਵਾਰ
20. ਵਿਟਾਮਿਨ ਏ
ਅੰਤਰਰਾਸ਼ਟਰੀ ਲੇਖਕ
ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
9478561356
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly