ਮੁੱਖ ਮੰਤਰੀ ਭਗਵੰਤ ਮਾਨ ਨੇ ਸਲੀਮ ਸੁਲਤਾਨੀ ਨੂੰ ਸਟੇਟ ਐਵਾਰਡ ਨਾਲ ਕੀਤਾ ਸਨਮਾਨਿਤ

ਜਲੰਧਰ, ਅੱਪਰਾ (ਜੱਸੀ)- ਅਜ਼ਾਦੀ ਦਿਹਾੜੇ ਵਾਲੇ ਦਿਨ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਵਲੋ ਪਟਿਆਲ਼ਾ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ਪੀਸ ਐਬੰਸਡਰ ਸਲੀਮ ਸੁਲਤਾਨੀ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਮਿਸ਼ਨ ਨੂੰ ਸਮਰਪਿਤ ਸ਼ਾਂਤੀ ਸਦਭਾਵਨਾ ਅਤੇ ਸਾਂਝੀਵਾਲਤਾ ਦੇ ਫ਼ਲਸਫ਼ੇ ਦੇ ਪ੍ਰਚਾਰ ਪ੍ਰਸਾਰ ਦੀ ਸੇਵਾ ਕਰਕੇ ਸਟੇਟ ਅਵਾਰਡ ਪੰਜਾਬ ਸਰਕਾਰ (State Award Govt Of Punjab) ਦਿੱਤਾ ਗਿਆ। ਇਸ ਲਈ ਉਨਾਂ ਮੁੱਖ ਮੰਤਰੀ ਸਾਬ ਅਤੇ ਮੈਡਮ ਬਲਜੀਤ ਕੌਰ ਕੇਬਿਨਟ ਮੰਤਰੀ ਪੰਜਾਬ ਸਰਕਾਰ ਅਤੇ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਸਨਮਾਨ ਸਮਾਗਮ ਮੌਕੇ ਚੀਫ ਸੈਕਟਰੀ ਪੰਜਾਬ ਅਨੁਰਾਗ ਵਰਮਾ, ਡੀ ਜੀ ਪੀ ਪੰਜਾਬ, ਸ਼੍ਰੀ ਗੌਰਵ ਯਾਦਵ, ਡੀ ਸੀ ਮੈਡਮ ਪਟਿਆਲ਼ਾ, ਅਤੇ ਆਈ ਜੀ ਪਟਿਆਲ਼ਾ ਵੀ  ਮੌਜੂਦ ਸਨ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleBegging racket busted in Hyderabad, kingpin & 23 beggars held
Next articleTwo LeT terrorist associates arrested in J&K’s Sopore