ਛੱਤੀਸਗੜ੍ਹ: ਟਰੱਕ ਤੇ ਪਿੱਕਅੱਪ ਵਿਚਾਲੇ ਟੱਕਰ ਕਾਰਨ ਬੱਚੇ ਤੇ 5 ਔਰਤਾਂ ਸਣੇ 6 ਮੌਤਾਂ, 21 ਜ਼ਖ਼ਮੀ

ਬਲੌਦਾਬਾਜ਼ਾਰ (ਸਮਾਜ ਵੀਕਲੀ) : ਛੱਤੀਸਗੜ੍ਹ ਦੇ ਬਲੌਦਾਬਾਜ਼ਾਰ ਜ਼ਿਲ੍ਹੇ ਵਿੱਚ ਸੜਕ ਹਾਦਸੇ ਵਿੱਚ ਪੰਜ ਔਰਤਾਂ ਸਮੇਤ ਛੇ ਵਿਅਕਤੀਆਂ ਦੀ ਮੌਤ ਹੋ ਗਈ ਅਤੇ 21 ਹੋਰ ਜ਼ਖ਼ਮੀ ਹੋ ਗਏ। ਜ਼ਿਲ੍ਹੇ ਦੇ ਪਾਲਰੀ ਥਾਣਾ ਖੇਤਰ ਅਧੀਨ ਪੈਂਦੇ ਗੌੜਾ ਪੁਲੀਆ ਨੇੜੇ ਐਤਵਾਰ ਦੇਰ ਰਾਤ ਟਰੱਕ ਅਤੇ ਪਿਕਅੱਪ ਦੀ ਟੱਕਰ ਵਿੱਚ ਪੰਜ ਜਣਿਆਂ ਦੀ ਮੌਤ ਹੋ ਗਈ। ਟੱਕਰ ‘ਚ ਔਰਤਾਂ ਅਤੇ ਇਕ ਬੱਚੇ ਦੀ ਮੌਤ ਹੋ ਗਈ।

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਗਰਾਉਂ: ਲੁਧਿਆਣਾ-ਫਿਰੋਜ਼ਪੁਰ ਹਾਈਵੇਅ ’ਤੇ ਬੱਸ ਅਤੇ ਸਕੂਲ ਵੈਨ ਵਿਚਾਲੇ ਟੱਕਰ ਕਾਰਨ 15 ਜ਼ਖ਼ਮੀ, ਡਰਾਈਵਰ ਤੇ 5 ਬੱਚਿਆਂ ਦੀ ਹਾਲਤ ਗੰਭੀਰ
Next articleਆਈਓਏ ਵੱਲੋਂ ਕੁਸ਼ਤੀ ਫੈਡਰੇਸ਼ਨ ਦੀ ਕਮਾਨ ਆਪਣੇ ਹੱਥ ਲੈਣਾ ਨਿਆਂ ਵੱਲ ਪਹਿਲਾ ਕਦਮ: ਪਹਿਲਵਾਨ