ਬਲਾਚੌਰ ਤੋਂ ਚੌਧਰੀ ਦਰਸ਼ਨ ਲਾਲ ਜੀ ਮੰਗੂਪੁਰ ਸ਼ਾਨਦਾਰ ਜਿੱਤ ਹਾਸਿਲ ਕਰਨਗੇ ।

ਹਰਜਿੰਦਰ ਪਾਲ ਛਾਬੜਾ

(ਸਮਾਜ ਵੀਕਲੀ)-ਪਿੰਡ ਪਿੰਡ ਮਿਲ ਰਹੇ ਵੱਡੇ ਸਮਰਥਨ ਦੀ ਬਦੌਲਤ ਚੌਧਰੀ ਦਰਸ਼ਨ ਲਾਲ ਜੀ ਮੰਗੂਪੁਰ ਇਸ ਵਾਰ ਫਿਰ ਹਲਕਾ ਬਲਾਚੌਰ ਤੋਂ ਦੂਸਰੀ ਵਾਰ ਸ਼ਾਨਦਾਰ ਜਿੱਤ ਹਾਸਿਲ ਕਰਨਗੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੁਰਿੰਦਰ ਸਿੰਘ ਛਿੰਦਾ ਰੈਲ ਮਾਜਰਾ ਨੇ ਚੌਧਰੀ ਦੌਲਤ ਰਾਮ ਸਰਪੰਚ ਰੈਲ ਮਾਜਰਾ ਦੇ ਘਰ ਰੱਖੇ ਵੱਡੇ ਸਮਾਗਮ ਦੌਰਾਨ ਕੀਤਾ। ਇਸ ਮੋਕੇ ਇਕੱਠੇ ਹੋਏ ਵੱਡੀ ਗਿਣਤੀ ਵਿੱਚ ਨਗਰ ਨਿਵਾਸੀਆਂ ਨੇ ਚੌਧਰੀ ਦਰਸ਼ਨ ਲਾਲ ਦੀ ਚੌਣ ਮੁੰਹਿਮ ਨੂੰ ਵੱਡਾ ਹੁਲਾਰਾ ਦਿੱਤਾ। ਆਪਣੇ ਪੰਜ ਸਾਲ ਦੇ ਕਾਰਜ ਕਾਲ ਦੌਰਾਨ ਚੌਧਰੀ ਦਰਸ਼ਨ ਲਾਲ ਜੀ ਮੰਗੂਪੁਰ ਜੀ ਰੈਲ ਮਾਜਰਾ ਨਗਰ ਨੂੰ ਦੋ ਕਰੋੜ ਦੀਆਂ ਗਰਾਟਾ ਦੇ ਕੇ ਸੜਕਾਂ ਨਾਲੀਆਂ ਦਾ ਵਿਕਾਸ ਕਰਵਾਇਆ। ਜਿਸ ਦਾ ਮੁੱਲ ਰੈਲ ਮਾਜਰਾ ਨਗਰ ਨਿਵਾਸੀ ਚੌਧਰੀ ਦਰਸ਼ਨ ਲਾਲ ਜੀ ਮੰਗੂਪੁਰ ਨੂੰ ਵੱਧ ਤੋ ਵੱਧ ਵੋਟਾਂ ਨਾਲ ਜਿਤਾਕੇ ਮੋੜਨਗੇ। ਇਸ ਮੋਕੇ ਚੌਧਰੀ ਦੋਲਤ ਰਾਮ ਸਰਪੰਚ ਰੈਲ ਮਾਜਰਾ ਨਸੀਬ ਚੰਦ ਲੰਬੜਦਾਰ ਕੇ ਡੀ ਠੇਕੇਦਾਰ ਸੇਠੀ ਸਰਪੰਚ ਮਾਜਰਾ ਬੇਟ ਸੱਤਪਾਲ ਸੰਧੂ ਸੁਰਿੰਦਰ ਛਿੰਦਾ ਪ੍ਰਧਾਨ ਦੀਪਾ ਸਰਪੰਚ ਗੁਰਮੇਲ ਗੋਗੀ ਬਬਲੀ ਕਿਸਾਣਾ ਸੁਭਾਸ਼ ਭਾਟੀਆ ਸੱਜਣ ਸਿੰਘ ਹੰਸ ਰਾਜ ਠੇਕੇਦਾਰ ਲਾਡੀ ਬਾਜਵਾ ਬੌਬੀ ਰੈਲ ਮਾਜਰਾ ਸੌਨੂ ਪਰੇਮਨਗਰ ਆਦਿ ਹਾਜ਼ਰ ਸਨ।

ਬਲਾਚੌਰ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤੀ ਜਨਤਾ ਪਾਰਟੀ ਦੇ ਨਰਿੰਦਰਪਾਲ ਚੰਦੀ ਨੇ ਜਿੱਤੇ ਵੋਟਰਾਂ ਦੇ ਦਿਲ
Next articleਕੋਵਿਡ ਟੀਕਾਕਰਣ ਕਰਵਾਉਣ ਨਾਲ ਕੋਵਿਡ ਹੋਣ ਦਾ ਖਤਰਾ ਕਾਫੀ ਘੱਟ ਜਾਂਦਾ ਹੈ – ਐੱਸ.ਐੱਮ.ਓ