ਚੰਨੀ ਵੱਲੋਂ ਰਾਜਪਾਲ ਨੂੰ ਅਸਤੀਫ਼ਾ ਸੌਂਪਣ ਦੀ ਤਿਆਰੀ

Punjab Chief Minister Charanjit Singh Channi.

ਚੰਡੀਗੜ੍ਹ (ਸਮਾਜ ਵੀਕਲੀ):  ਪੰਜਾਬ ਵਿਧਾਨ ਸਭਾ ਦੇ ਚੋਣ ਨਤੀਜਿਆਂ ਦੇ ਰੁਝਾਨ ਦੌਰਾਨ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰਾਜਪਾਲ ਨੂੰ ਆਪਣਾ ਅਸਤੀਫ਼ਾ ਸੌਂਪ ਸਕਦੇ ਹਨ। ਚੰਂਨੀ ਭਦੌੜ ਤੇ ਚਮਕੌਰ ਸਾਹਿਬ ਤੋਂ ਖੜੇ ਹੋਏ ਸਨ ਤੇ ਦੋਵਾਂ ਸੀਟਾਂ ਤੋਂ ਉਹ ਪਿੱਛੇ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੰਮ੍ਰਿਤਸਰ ਜ਼ਿਲ੍ਹਾ: ਮਜੀਠਾ ਤੋਂ ਗੁਨੀਵ, ਰਾਜਾਸਾਂਸੀ ਤੋਂ ਸਰਕਾਰੀਆ ਅੱਗੇ, ਬਾਕੀ ਸੀਟਾਂ ’ਤੇ ਫਿਰ ਰਿਹਾ ਹੈ ਝਾੜੂ
Next articleਲੰਬੀ: ਗੁਰਮੀਤ ਖੁੱਡੀਆਂ ਨੇ ਵੱਡੇ ਬਾਦਲ ਨੂੰ ਪਛਾੜਿਆ