ਚੰਨੀ ਸਿੱਧੂ ਜਾਖੜ ਤੇ ਬਾਜਵਾ

ਮੂਲ ਚੰਦ ਸ਼ਰਮਾ .

(ਸਮਾਜ ਵੀਕਲੀ)

ਸੱਪ ਦੇ ਮੂੰਹ ਵਿੱਚ ਕਈ
ਕਿਰਲੀਆਂ ਆਈਆਂ ਲਗਦੀਆਂ ਨੇ .
ਢਾਈ ਢਾਈ ਸਾਲਾ ਦੋ
ਵੰਡੀਆਂ ਤਾਂ ਪਾਈਆਂ ਲਗਦੀਆਂ ਨੇ .
ਇੱਕ ਅਨਾਰ ਤੇ ਖਾਣ
ਵਾਸਤੇ ਚਾਰ ਬੀਮਾਰ ਪਏ ,
ਆਪਣਿਆਂ ਨੇ ਹੀ ਸਿਰ ਨੂੰ
ਪੀੜਾਂ ਲਾਈਆਂ ਲਗਦੀਆਂ ਨੇ .

ਮੂਲ ਚੰਦ ਸ਼ਰਮਾ .

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਭਾਜਪਾ ਉਮੀਦਵਾਰ ਵੱਜੋਂ ਬਸੰਤ ਪੰਚਮੀ ਦੀਆਂ ਵਧਾਈਆਂ ਮੰਦਰ ਵਿੱਚ ਕੀਤੀ ਪੂਜਾ