ਚੰਦੂਮਾਜਰੀਏ

ਗੀਤਕਾਰ ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਇੱਕ ਨੂੰ ਸਨੌਰੋਂ ਇੱਕ ਨੂੰ ਘਨੌਰੋਂ ,
ਪਿਓ ਤੇ ਪੁੱਤਰ ਨੂੰ ਟਿਕਟ ਮਿਲ ਗਏ .
ਕਈਆਂ ਦੇ ਮਾਪੇ ਜੇ ਮਰ ‘ਗੇ ,
ਕਈਆਂ ਦੇ ਮੁਖੜੇ ਵੀ ਖਿਲ ਗਏ .
ਕਈ ਆਖਣ ਕਿ ਪਰਖ਼ੇ ਹੋਏ ਨੇ ,
ਇਸ ਵਾਰੀ ਵੀ ਮੌਕਾ ਦੇਵਾਂ ਗੇ :
ਕਈ ਆਖਣ ਕਿ ਸਬਕ ਸਿਖਾਉਂਣਾ ,
ਇਹ ਲਗਦੈ ਬਹੁਤਾ ਹੀ ਹਿਲ ਗਏ .

ਮੂਲ ਚੰਦ ਸ਼ਰਮਾ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੰਬੜ੍ਹਾਂ ਵਿਖੇ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ “ਲਾਇਬ੍ਰੇਰੀ ਇਨਾਮ ਵੰਡ ਸਮਾਰੋਹ” ਕਰਵਾਇਆ
Next articleਨਵਾਂ ਫੈਸਲਾ