HOME ਚੰਦਰਵੀਰ ਗੋਲਡੀ ਦੀ ਅੰਤਿਮ ਅਰਦਾਸ ਕੱਲ੍ਹ

ਚੰਦਰਵੀਰ ਗੋਲਡੀ ਦੀ ਅੰਤਿਮ ਅਰਦਾਸ ਕੱਲ੍ਹ

2

 ਨਕੋਦਰ ਮਹਿਤਪੁਰ   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਮਹਿਤਪੁਰ ਦੇ ਇਤਿਹਾਸਕ ਅਸਥਾਨ (ਬਾਬਾ ਸੰਤ ਸੁਧਾਰ) ਦੇ ਸੇਵਾਦਾਰ ਭਾਈ ਮਹੇਸ਼ ਚੰਦਰ ਦੇ ਪੁੱਤਰ ਚੰਦਰਵੀਰ ਗੋਲਡੀ ਜੋ ਕਿ ਪਿਛਲੇ ਕੁਝ ਸਮੇਂ ਤੋਂ ਬਿਮਾਰ ਸੀ। ਹਸਪਤਾਲ ਵਿੱਚ ਦਾਖਲ ਰਹੇ ਸਨ ਜਦੋਂ ਕਿ ਪਿਛਲੇ ਪਿਛਲੇ ਦਿਨੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। 4 ਫਰਵਰੀ ਨੂੰ ਉਹਨਾਂ ਦਾ ਸੰਸਕਾਰ ਕਰ ਦਿੱਤਾ ਗਿਆ ਹੈ ਇਸ ਮੌਕੇ ਇਲਾਕੇ ਦੀਆਂ ਧਾਰਮਿਕ, ਸਮਾਜਿਕ, ਰਾਜਨੀਤਿਕ ਸ਼ਖਸ਼ੀਅਤਾਂ ਵੱਲੋਂ ਪਰਿਵਾਰ ਨਾਲ ਅਫਸੋਸ ਕੀਤਾ ਗਿਆ ਉਹਨਾਂ ਦੇ ਪਿਤਾ ਮਹੇਸ ਚੰਦਰ ਜੀ ਨੇ ਦੱਸਿਆ ਕਿ 5 ਫਰਵਰੀ ਨੂੰ ਗ੍ਰਹਿ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਰੱਖੇ ਗਏ ਹਨ ਤੇ ਕੱਲ 7 ਫਰਵਰੀ ਦਿਨ ਸ਼ਨੀਵਾਰ ਨੂੰ ਅੰਤਿਮ ਅਰਦਾਸ ਗ੍ਰਹਿ ਵਿਖੇ ਹੋਵੇਗੀ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਵੈਨਕੂਵਰ ਵਿੱਚ ਇਕ ਦਿਨਾ ਆਤਿਸ਼ਬਾਜ਼ੀ ਸਮਾਗਮ ਲਈ 2 ਮਿਲੀਅਨ ਡਾਲਰ ਦੀ ਮਨਜ਼ੂਰੀ
Next articleਨਵਾਂਸ਼ਹਿਰ ਤੋਂ ਬਸਪਾ ਵਿਧਾਇਕ ਡਾ ਨਛੱਤਰ ਪਾਲ ਨੂੰ ਸਦਮਾ, ਛੋਟੇ ਭਰਾ ਦਾ ਦਿਹਾਂਤ