ਤਿਤਲੀ

ਹਰਨੀਤ ਕੌਰ

(ਸਮਾਜ ਵੀਕਲੀ)

” ਸਾਡੇ ਘਰ ਇੱਕ ਤਿਤਲੀ ਆਈ ,
ਰੰਗ – ਬਰੰਗੀ ਪਿਆਰੀ – ਪਿਆਰੀ ,
ਇੱਧਰ – ਉੱਧਰ ਉੱਡਦੀ ਜਾਵੇ ,
ਸਭ ਦੇ ਮਨ ਨੂੰ ਉਹ ਭਾਵੇ ,
ਫੁੱਲਾਂ ‘ਤੇ ਮੰਡਰਾਉਂਦੀ ਹੈ ,
ਸਾਨੂੰ ਖ਼ੂਬ ਹਸਾਉਂਦੀ ਹੈ ,
ਤਿਤਲੀ ਆਈ , ਤਿਤਲੀ ਆਈ ,
ਸਭ ਦੇ ਮਨ ਨੂੰ ਹੈ ਭਾਈ ।”

ਹਰਨੀਤ ਕੌਰ 
ਜਮਾਤ – ਚੌਥੀ ,
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ,
( ਸ੍ਰੀ ਅਨੰਦਪੁਰ ਸਾਹਿਬ )
ਗਾਈਡ ਅਧਿਆਪਕ – ਸੰਜੀਵ ਕੁਮਾਰ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਰੁਲਦੂ ਬੱਕਰੀਆਂ ਵਾਲੇ ਦੇ ਸੁਝਾਅ