ਬੁਲਗਾਰੀਆ ’ਚ ਬੱਸ ਹਾਦਸੇ ਕਾਰਨ 45 ਯਾਤਰੀਆਂ ਦੀ ਮੌਤ

ਸੋਫੀਆ (ਸਮਾਜ ਵੀਕਲੀ):  ਬੁਲਗਾਰੀਆ ਵਿੱਚ ਸੋਮਵਾਰ ਦੇਰ ਰਾਤ ਬੱਸ ਹਾਦਸਾਗ੍ਰਸਤ ਹੋਣ ਕਾਰਨ ਘੱਟੋ-ਘੱਟ 45 ਲੋਕਾਂ ਦੀ ਮੌਤ ਹੋ ਗਈ। ਬੱਸ ਉੱਤਰੀ ਮੈਸੇਡੋਨੀਆ ‘ਚ ਰਜਿਸਟਰਡ ਸੀ। ਇਹ ਹਾਦਸਾ ਸੋਮਵਾਰ ਦੇਰ ਰਾਤ ਕਰੀਬ 2 ਵਜੇ ਵਾਪਰਿਆ। ਮਰਨ ਵਾਲਿਆਂ ਵਿੱਚ ਬੱਚੇ ਵੀ ਸ਼ਾਮਲ ਹਨ। ਸੱਤ ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਾਦੀ-ਏ-ਕਸ਼ਮੀਰ ਠੰਢ ਦੀ ਜਕੜ ’ਚ: ਮਨਫ਼ੀ 4.4 ਡਿਗਰੀ ਨਾਲ ਪਹਿਲਗਾਮ ਸਭ ਤੋਂ ਸਰਦ
Next articleਇਸ ਵਾਰ ਭਾਰਤ ਲਈ ‘ਐਵੇਂ’ ਹੀ ਰਿਹਾ ਐਮੀ ਅਵਾਰਡਜ਼: ਕੋਈ ਪੁਰਸਕਾਰ ਨਾ ਜਿੱਤਿਆ