HOME ਬਸਪਾ ਜੋਨ ਜਲੰਧਰ ਵੱਲੋਂ ਬਸਪਾ ਦੀ ਰਾਸ਼ਟਰੀ ਪ੍ਰਧਾਨ ਭੈਣ ਮਾਇਆਵਤੀ ਜੀ ਦਾ...

ਬਸਪਾ ਜੋਨ ਜਲੰਧਰ ਵੱਲੋਂ ਬਸਪਾ ਦੀ ਰਾਸ਼ਟਰੀ ਪ੍ਰਧਾਨ ਭੈਣ ਮਾਇਆਵਤੀ ਜੀ ਦਾ ਜਨਮ ਦਿਨ ਅਲਾਵਲਪੁਰ ਵਿਖੇ ਮਨਾਇਆ ਜਾਵੇਗਾ

3

 ਜਲੰਧਰ  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਉਤਰ ਪ੍ਰਦੇਸ਼ ਦੀ ਚਾਰ ਵਾਰ ਰਹੀ ਮੁੱਖ ਮੰਤਰੀ ਸਾਬਕਾ ਮੈਂਬਰ ਪਾਰਲੀਮੈਂਟ ਭੈਣ ਕੁਮਾਰੀ ਮਾਇਆਵਤੀ ਜੀ ਦਾ 70 ਵਾ ਜਨਮ ਕਲਿਆਣਕਾਰੀ ਦਿਵਸ਼ ਵਜੋਂ ਪਾਰਟੀ ਹਾਈਕਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਜਲੰਧਰ ਜੋਨ ਦੇ ਪਿੰਡ ਅਲਾਵਲਪੁਰ ਵਿਖੇ 15=1=26 ਨੂੰ ਮਨਾਇਆ ਜਾਵੇਗਾ ਇਸ ਸਬੰਧੀ ਅੰਮ੍ਰਿਤਸਰ ਦੇ ਗੈਸਟ ਹਾਊਸ ਵਿੱਚ ਸੂਬਾ ਸਕੱਤਰ ਅਤੇ ਜੋਨ ਇੰਚਾਰਜ ਮੈਂਬਰ ਜ਼ਿਲ੍ਹਾ ਸਕਾਇਤ ਨਿਵਾਰਣ ਕਮੇਟੀ ਸ੍ਰੀ ਤਾਰਾ ਚੰਦ ਭਗਤ ਤੇ ਸੂਬਾ ਕਾਰਜਕਾਰਨੀ ਕਮੇਟੀ ਦੇ ਮੈਂਬਰ ਸੁਰਜੀਤ ਸਿੰਘ ਭੈਲ ਦੀ ਹਾਜ਼ਰੀ ਵਿੱਚ ਮੀਟਿੰਗ ਹੋਈ ਜਿਸ ਵਿੱਚ ਜ਼ਿਲ੍ਹਾ ਇੰਚਾਰਜ ਗੁਰਬਖਸ਼ ਸਿੰਘ ਮਹੇ ਜਗਦੀਸ਼ ਦੂਗਲ ਜ਼ਿਲ੍ਹਾ ਪ੍ਰਧਾਨ ਨੱਥਾ ਸਿੰਘ ਬੈਕਵਰਡ ਕਲਾਸ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਰਣਬੀਰ ਸਿੰਘ ਰਾਣਾ ਜ਼ਿਲ੍ਹਾ ਵਾਈਸ ਪ੍ਰਧਾਨ ਸ੍ਰੀ ਮੰਗਲ ਸਿੰਘ ਸਹੋਤਾ ਜ਼ਿਲ੍ਹਾ ਸਕੱਤਰ ਸ੍ਰੀ ਜ਼ਿਲ੍ਹਾ ਕੈਸ਼ੀਅਰ ਹਰਪਿੰਦਰ ਸਿੰਘ ਸ੍ਰੀ ਸੁਖਦੇਵ ਸਿੰਘ ਰਾਜੋਕੇ ਬੂਟਾ ਸਿੰਘ ਕਮਲ ਭਾਰਦਵਾਜ ਦਿਨੇਸ਼ ਮਟੂ ਜਗਤਾਰ ਸਿੰਘ ਭੀਮ ਹਲਕਾ ਪ੍ਰਧਾਨ ਬਲਦੇਵ ਸਿੰਘ ਵੱਸਣ ਸਿੰਘ ਕਾਲਾ ਦੇਸ਼ ਰਾਜ ਅਸ਼ਵਨੀ ਸਰੰਜਨ ਮੁਕੇਸ਼ ਕੁਮਾਰ ਆਦਿ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਦੁੱਲਾ ਭੱਟੀ/ਲੋਹੜੀ
Next articleਸ. ਬਰਜਿੰਦਰ ਸਿੰਘ ਢਾਹਾਂ ਨੂੰ ਗਹਿਰਾ ਸਦਮਾ, ਮਾਤਾ ਜੀ ਕਸ਼ਮੀਰ ਕੌਰ ਢਾਹਾਂ ਦਾ ਦਿਹਾਂਤ