ਬਸਪਾ ਵਰਕਰ ਦਾ ਮੱਖਣ ਸਿੰਘ ਜਨਰਲ ਸਕੱਤਰ ਬਸਪਾ ਪੰਜਾਬ ਜੀ ਕਿੰਨਾ ਧਿਆਨ ਰੱਖਦੇ ਹਨ

ਸੁਨਾਮ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਡਾਕਟਰ ਮੱਖਣ ਸਿੰਘ ਜੀ ਜਨਰਲ ਸੈਕਟਰੀ ਬਹੁਜਨ ਸਮਾਜ ਪਾਰਟੀ ਪੰਜਾਬ (ਸਾਬਕਾ ਡਾਇਰੈਕਟਰ ਸਿਹਤ ਵਿਭਾਗ ਪੰਜਾਬ) ਅਤੇ ਪਵਿੱਤਰ ਸਿੰਘ ਜੀ ਇਨਚਾਰਜ ਵਿਧਾਨ ਸਭਾ ਸੁਨਾਮ ਜੀ ਨੇ ਅੱਜ ਸਿਵਲ ਹਸਪਤਾਲ ਸੰਗਰੂਰ ਵਿੱਚ ਆ ਕੇ ਮੇਰਾ ਹਾਲ ਚਾਲ ਪੁੱਛਿਆ।
ਡਾਕਟਰ ਸਾਹਬ ਹਸਪਤਾਲ ਆਏ ਹਰ ਇਕ ਸਾਥੀ ਦੀ ਬਹੁਤ ਮੱਦਦ ਕਰਦੇ ਹਨ। ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੌਬਲਮ ਨਹੀਂ ਆਉਣ ਦਿੰਦੇ। ਬਕਾਇਦਾ ਹਰ ਰੋਜ਼ ਵਾਂਗ ਫੋਨ ਤੇ ਵੀ ਗੱਲ ਬਾਤ ਕਰਕੇ ਹਾਲ ਪੁਛਦੇ ਰਹਿੰਦੇ ਹਨ। ਜਿਨ੍ਹਾਂ ਦੀ ਬਦੌਲਤ ਮੇਰਾ ਇਲਾਜ ਬਹੁਤ ਵਧੀਆ ਹੋ ਰਿਹਾ ਹੈ। ਮੈਂ ਡਾਕਟਰ ਮੱਖਣ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ।
ਵਿਧਾਨ ਸਭਾ ਸੰਗਰੂਰ ਅਤੇ ਲੋਕ ਸਭਾ ਸੰਗਰੂਰ ਦੇ ਬਹੁਤ ਸਾਰੇ ਲੀਡਰ ਸਾਹਿਬਾਨ ਵੀ ਹਸਪਤਾਲ ਆ ਕੇ ਪਤਾ ਲੈ ਕੇ ਜਾਂਦੇ ਹਨ। ਮੈਂ ਉਨ੍ਹਾਂ ਦਾ ਵੀ ਧੰਨਵਾਦ ਕਰਦਾ ਹਾਂ।
ਹਲਕਾ ਲਹਿਰਾ ਦੇ ਸਾਰੇ ਸੀਨੀਅਰ ਲੀਡਰਸ਼ਿਪ ਅਤੇ ਬਹੁਤ ਸਾਰੇ ਵਰਕਰਾਂ ਦੇ ਵੀ ਫੋਨ ਆ ਰਹੇ ਹਨ। ਮੈਂ ਉਨ੍ਹਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਹਾਂ।
ਸੁਰਿੰਦਰ ਸੰਗਰੌਲੀ ਜੀ ਹਰ ਰੋਜ਼ ਸ਼ਾਮ ਸਵੇਰੇ ਫੋਨ ਤੇ ਗੱਲਬਾਤ ਕਰ ਕੇ ਪੁੱਛਦੇ ਰਹਿੰਦੇ ਹਨ। thank
ਕਈ NRI ਵੀਰਾਂ ਨੇ ਵੀ ਫੋਨ ਤੇ ਹਾਲ ਚਾਲ ਪੁੱਛਿਆ। ਉਹਨਾਂ ਨੂੰ ਵੀ ਮੈਂ thank ਕਹਿ ਰਿਹਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਹੀਦ ਭਗਤ ਸਿੰਘ ਸੋਸ਼ਲ ਵੈਲਫੇਅਰ ਐਂਡ ਕਲਚਰਲ ਸੁਸਾਇਟੀ ਪੰਜਾਬ ਵੱਲੋਂ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ
Next articleਬੁੱਧ ਚਿੰਤਨ