ਬਸਪਾ ਦੇ ਸਹਿਯੋਗੀ ਸਤਿਕਾਰਯੋਗ ਹਰਬਲਾਸ ਝਿੰਗੜ ਯੂ ਐਸ ਏ ਇੱਕ ਮਿਲਣੀ ਬਸਪਾ ਦੀ ਚੜ੍ਹਦੀ ਕਲਾ ਲਈ ਕੀਤੀ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਵਰਡ ਬਾਈ ਬੀ ਐਸ ਪੀ ਦੇ ਸਹਿਯੋਗੀ ਸਤਿਕਾਰਯੋਗ ਹਰਬਲਾਸ ਸਿੰਘ ਝਿੰਗੜਾਂ USA ਦੇ ਨਿਵਾਸ ਝਿੰਗੜਾਂ ਵਿਖੇ ਪਰਿਵਾਰਿਕ ਮਿਲਣੀ ਦੌਰਾਨ NRI ਸਾਥੀਆਂ ਨਾਲ ਬਸਪਾ ਦੀ ਚੜਦੀ ਕਲਾ ਤੇ ਪਾਰਟੀ ਦੀ ਮਜ਼ਬੂਤੀ ਲਈ ਵਿਚਾਰ ਵਿਟਾਂਦਰਾ ਕਰਦੇ ਹੋਏ ਇਸ ਮੌਕੇ ਤੇ ਵਿਸ਼ੇਸ਼ ਤੋਰ ਤੇ Worledwide BSP Spoters ਦੀ ਅਗਵਾਈ ਕਰਨ ਵਾਲੀ ਟੀਮ ਦੇ ਆਗੂ ਹਰਜਿੰਦਰ ਕੁਮਾਰ ਖੋਥੜਾਂUSA ਬਸਪਾ ਦੇ ਸੂਬਾਈ ਜਨਰਲ ਸਕੱਤਰ ਪ੍ਰਵੀਨ ਬੰਗਾ ਇੰਚਾਰਜ ਹਲਕਾ ਅੰਨਦਪੁਰ ਸਾਹਿਬ, ਸਰਪੰਚ ਭੁਪਿੰਦਰ ਸਿੰਘ ਝਿੰਗੜਾਂ ਤੇ ਸਤਿਕਾਰਯੋਗ ਸਾਥੀ ਹਾਜਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਪਿੰਡ ਮਾਹਲਾ ਗਹਿਲਾਂ ਹਰਭਜਨ ਲਾਖਾ ਐਕਸ ਐਮ ਪੀ ਸਪੋਰਟਸ ਕਲੱਬ ਕਰਨਾਣਾ ਦੇ ਬੱਚਿਆਂ ਅਤੇ ਕੋਚ ਸਾਹਿਬਾਨਾਂ ਦਾ ਸਨਮਾਨ।
Next articleਮਨੁੱਖਾ ਜਨਮ ਮਨੁੱਖਤਾ ਲਈ ਲਾਹੇਵੰਦ ਹੋਣਾ ਚਾਹੀਦਾ ਹੈ – ਸੰਜੀਵ ਅਰੋੜਾ