ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਸ੍ਰੀ ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਸਪਾ ਪੰਜਾਬ ਜੀ ਦੇ ਆਦੇਸ਼ ਅਨੁਸਾਰ ਵਿਚਾਰ ਚਰਚਾ ਕੀਤੀ ਗਈ ਅਨੁਸਾਰ ਅੱਜ 26 ਜਨਵਰੀ 2025 ਨੂੰ ਗਣਤੰਤਰ ਦਿਵਸ ਮੌਕੇ ਸੰਵਿਧਾਨ ਅਤੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਜੀਵਨੀ ਉੱਤੇ ਵਿਚਾਰ ਚਰਚਾ ਜ਼ਿਲਾ ਜਨਰਲ ਸਕੱਤਰ ਸ੍ਰੀ ਹਰਬਲਾਸ ਬਸਰਾ ਦੀ ਅਗਵਾਈ ਵਿੱਚ ਕੀਤੀ ਗਈ, ਜਿਸ ਵਿੱਚ ਬੂਥ ਕਮੇਟੀਆਂ ਦੇ ਰਿਵੀਓ ਕਰਨ ਬਾਰੇ, 2027 ਵਿੱਚ ਬਸਪਾ ਦਾ ਰਾਜ ਲਿਆਉਣ ਲਈ ਡਟ ਜਾਣ ਦਾ ਸੱਦਾ ਦਿੱਤਾ, ਇਸ ਮੀਟਿੰਗ ਵਿੱਚ ਚਰਨਜੀਤ ਮੰਢਾਲੀ ਯੂਥ ਆਗੂ, ਮਲਕੀਤ ਮੰਢਾਲੀ, ਰਾਕੇਸ਼ ਕੁਲਥਮ, ਰਾਕੇਸ਼ ਮੇਹਲੀ, ਸੁਰਜੀਤ ਮੰਢਾਲੀ, ਅਮਰਜੀਤ ਪੰਚ, ਗੋਸ਼ਾ ਪੰਚ, ਰਾਮ ਪਾਲ ਭੁੱਟੋ, ਬਾਲੀ ਰਾਮ, ਗਣਪੱਤ ਬਿੱਟੂ, ਅਸ਼ਵਨੀ ਬਾਵਾ ਆਦਿ ਸ਼ਾਮਿਲ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj