
ਕਰਤਾਰਪੁਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਬਸਪਾ ਦੀ ‘ਪੰਜਾਬ ਸੰਭਾਲੋ ਮੁਹਿੰਮ’ ਤਹਿਤ ਹਲਕਾ ਕਰਤਾਰਪੁਰ ਦੇ ਪਿੰਡ ਤਾਜਪੁਰ-ਭਗਵਾਨਪੁਰ ਵਿਖੇ ਵੱਡਾ ਸਮਾਗਮ ਕਰਵਾਇਆ ਗਿਆ। ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋ ਕੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਪ੍ਰਬੰਧਕੀ ਟੀਮ ਵਿੱਚੋਂ ਬਾਬੂ ਮੁੰਨੀ ਲਾਲ, ਰਾਮ ਲਾਲ ਲਾਲੀ, ਮਾਸਟਰ ਜਗਦੀਸ਼, ਪੰਚ ਰਾਕੇਸ਼ ਸੱਲਣ, ਰਮਨ ਸੱਲਣ, ਨਰਿੰਦਰ ਬੱਬੂ, ਰਾਜੂ, ਸਤੀਸ਼, ਪ੍ਰਦੀਪ, ਲਾਲੀ, ਦਵਿੰਦਰ ਮਹੇ, ਹੰਸਰਾਜ, ਅਸ਼ੋਕ ਕੁਮਾਰ, ਜੀਤਾ, ਮਾਸਟਰ ਰਜਿੰਦਰ, ਸੁਰਿੰਦਰ ਤਾਰੀ, ਪੰਚ ਸ੍ਰੀਮਤੀ ਨਿੰਦਰਾ, ਪੰਚ ਸ੍ਰੀਮਤੀ ਬਖਸ਼ੋ, ਪੰਚ ਸ੍ਰੀਮਤੀ ਮਨਜੀਤ ਕੌਰ, ਪੰਚ ਸ੍ਰੀਮਤੀ ਰੀਟਾ, ਪੰਚ ਸ੍ਰੀਮਤੀ ਜਸਵਿੰਦਰ ਕੌਰ, ਪੰਚ ਰਸ਼ਪਾਲ ਚੰਦੜ ਪਾਲੀ, ਪੰਚ ਦੀਪਾ, ਹੈਰੀ ਚੰਦੜ, ਅਭੀ, ਧੋਨੀ ਚੰਦੜ, ਜਤਿਨ ਚੰਦੜ, ਜੱਸੀ ਚੰਦੜ ਆਦਿ ਸਮੇਤ ਪ੍ਰਿੰਸੀਪਲ ਚੰਚਲ, ਬਸਪਾ ਆਗੂ ਕਮਲਦੀਪ ਬਾਦਸ਼ਾਹਪੁਰ, ਪਾਲੀ ਹੁਸੈਨਪੁਰ, ਧਰਮਪਾਲ ਕਾਦੀਆਂ, ਰਵੀ ਸਰਪੰਚ, ਰਾਕੇਸ਼ ਰਾਮਪੁਰ ਵੀ ਮੌਜ਼ੂਦ ਸਨ।
ਬਸਪਾ ਦੀ ਪੰਜਾਬ ਸੰਭਾਲੋ ਮੁਹਿੰਮ ਤਹਿਤ ਬਾਬਾ ਸਾਹਿਬ ਡਾ ਅੰਬੇਡਕਰ ਜੀ ਵਾਰੇ ਪਿੰਡ ਤਾਜਪੁਰ-ਭਗਵਾਨਪੁਰ ਮਿਸ਼ਨਰੀ ਪ੍ਰੋਗਰਾਮ ਨੂੰ ਸੰਬੋਧਨ ਕੀਤਾ — ਐਡਵੋਕੇਟ ਬਲਵਿੰਦਰ ਕੁਮਾਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



