HOME ਬਸਪਾ ਪੰਜਾਬ ਵਲੋਂ 9ਅਕਤੂਬਰ ਨੂੰ ਸਾਹਿਬ ਕਾਂਸੀ ਰਾਮ ਜੀ ਦੇ ਪ੍ਰੀਨਿਰਵਾਣ ਦਿਵਸ...

ਬਸਪਾ ਪੰਜਾਬ ਵਲੋਂ 9ਅਕਤੂਬਰ ਨੂੰ ਸਾਹਿਬ ਕਾਂਸੀ ਰਾਮ ਜੀ ਦੇ ਪ੍ਰੀਨਿਰਵਾਣ ਦਿਵਸ ਤੇ ਫਿਲੋਰ ਮਹਾਂ ਰੈਲੀ ਕਰੀਮਪੁਰੀ ਧੁਲੇਤਾ ਵਿੱਚ ਪੰਜਾਬ ਸਰਕਾਰ ਨੇ ਥੂਕ ਕੇ ਚਟਿਆ ਪ੍ਰਵੀਨ ਬੰਗਾ

2

ਲੁਧਿਆਣਾ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ ) ਜਿਲ੍ਹਾ ਲੁਧਿਆਣਾ ਸਹਿਰੀ ਅਤੇ ਦਿਹਾਤੀ ਦੀ ਮੀਟਿੰਗ ਪੰਜਾਬ ਸੰਭਾਲੋ ਮੁਹਿੰਮ ਦੇ ਤਹਿਤ ਸ਼ਹਿਰੀ ਪ੍ਰਧਾਨ ਬਲਵਿੰਦਰ ਸਿੰਘ ਜੱਸੀ ਦੀ ਅਗਵਾਈ ਹੇਠ ਹੋਈ ਮੀਟਿੰਗ ਦੇ ਮੁੱਖ ਮਹਿਮਾਨ ਸੂਬਾ ਪ੍ਰਧਾਨ ਮਾਨਯੋਗ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਸਾਹਿਬ ਪਹੁੰਚੇ ਵਿਸ਼ੇਸ਼ ਮਹਿਮਾਨ ਪੰਜਾਬ ਜਰਨਲ ਸੈਕਟਰੀ ਜੋਨ ਇੰਚਾਰਜ ਸ੍ਰੀ ਬਲਵਿੰਦਰ ਸਿੰਘ ਬਿੱਟਾ ਜੀ ਅਤੇ ਪੰਜਾਬ ਜਰਨਲ ਸੈਕਟਰੀ ਜੋਨ ਇੰਚਾਰਜ ਸ੍ਰੀ ਪ੍ਰਵੀਨ ਬੰਗਾ ਜੀ ਪਹੁੰਚੇ ਪਿੱਛਲੇ ਦਿਨੀ ਪਿੰਡ ਧਲੇਤਾ ਫਿਲੌਰ ਵਿਖੇ ਸ੍ਰੀ ਗੁਰੂ ਰਵਿਦਾਸ ਗੁਰੂ ਘਰ ਦੇ ਨਾਲ ਦੀਆਂ ਦੀਵਾਰਾਂ ਆਮ ਆਦਮੀ ਦੀ ਜਾਲਮ ਸਰਕਾਰ ਵੱਲੋ ਪੁਲਿਸ ਦੀ ਗੁੰਡਾਗਰਦੀ ਨਾਲ JCB ਲਗਾ ਕੇ ਦੀਵਾਰਾਂ ਤੋੜੀਆਂ ਗਈਆਂ ਸਨ ਮੁੜ ਤੋਂ ਉਸੀ ਜਗਾ ਤੇ ਬਣਵਾਉਣ ਲਈ ਸ੍ਰੀ ਗੁਰੂ ਰਵਿਦਾਸ ਚਰਨ ਛੋਹ ਧਰਤੀ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਸ੍ਰੀ ਗੁਰੂ ਰਵਿਦਾਸ ਕੇ ਸਨਮਾਨ ਮੈਂ ਬੀ ਐਂਸ ਪੀ ਮੈਦਾਨ ਮੇਂ ਬੈਨਰ ਹੇਠ ਗੁਰੂ ਰਵਿਦਾਸ ਸਨਮਾਨ ਯਾਤਰਾ ਫਿਲੌਰ ਤੱਕ ਕੱਢੀ ਗਈ ਸੀ ਰੈਲੀ ਦੀ ਫਿਲੌਰ ਸਮਾਪਤੀ ਹੋਣ ਤੋਂ ਪਹਿਲਾਂ ਜਿੱਥੇ 52 ਰਾਜਿਆਂ ਨੇ ਗੁਰੂ ਰਵਿਦਾਸ ਮਹਾਰਾਜ ਦੇ ਚਰਨਾਂ ਵਿੱਚ ਸੀਸ ਝੁਕਾਇਆ ਸੀ ਉੱਥੇ ਆਮ ਆਦਮੀ ਪਾਰਟੀ ਦੇ ਰਾਜੇ ਨੇ ਵੀ ਸੀਸ ਝੁਕਾ ਕੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਗੁਰੂ ਘਰ ਨੂੰ ਬਣਾਉਣ ਲਈ ਤੁਰੰਤ ਆਪਣੇ ਮੁਲਾਜਮਾ ਦੀ ਡਿਊਟੀ ਲਗਾਉਣ ਲਈ ਮਜਬੂਰ ਹੋਇਆ ਸੰਤਾ ਦੇ ਅਸ਼ੀਰਵਾਦ ਅਤੇ ਸੰਗਤਾਂ ਦੇ ਸਹਿਯੋਗ ਨਾਲ ਬਸਪਾ ਦੀ ਜਿੱਤ ਹੋਈ ਹੋਈ ਮਿਤੀ 9 ਅਕਤੂਬਰ ਨੂੰ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦਾ ਪ੍ਰੀਨਿਰਵਾਣ ਦਿਵਸ ਫਿਲੌਰ ਜ਼ਿਲਾ ਜਲੰਧਰ ਦੀ ਧਰਤੀ ਤੇ ਪੰਜਾਬ ਪੱਧਰੀ ਪ੍ਰੋਗਰਾਮ ਤਖਤ ਬਦਲ ਦਿਓ ਤਾਜ ਬਦਲ ਦਿਓ ਨਾਰੇ ਹੇਠ ਮਨਾਇਆ ਜਾਵੇਗਾ ਬਸਪਾ ਆਗੂ ਪ੍ਰਵੀਨ ਬੰਗਾ ਤੇ ਬਲਵਿੰਦਰ ਬਿਟਾ ਨੇ ਧੁਲੇਤਾ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਦਾ ਅਪਮਾਨ ਕੀਤਾ ਹੁਣ ਸੰਗਤਾਂ ਦੇ ਗੁੱਸੇ ਅਗੇ ਥੁਕ ਕੇ ਚਟਿਆ ਬਸਪਾ ਦੇ ਅੰਦੋਲਨ ਦੀ ਜਿਤ ਲਈ ਵਰਕਰਾਂ ਤੇ ਸਮਰਥਕਾਂ ਨੂੰ ਵਧਾਈ ਦਿੱਤੀ ਇਸ ਸਬੰਧੀ ਜਿਲ੍ਹਾ ਲੁਧਿਆਣਾ ਸ਼ਹਿਰੀ ਅਤੇ ਦਿਹਾਤੀ ਦੀ ਸਮੁੱਚੀ ਲੀਡਰਸ਼ਿਪ ਸੈਕਟਰਾਂ ਦੀ ਲੀਡਰਸ਼ਿਪ ਅਤੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਸੱਚੇ ਸਿਪਾਹੀਆਂ ਨੂੰ ਪਰਿਵਾਰ ਸਮੇਤ ਪਹੁੰਚਣ ਲਈ ਬਹੁਜਨ ਸਮਾਜ ਪਾਰਟੀ ਵੱਲੋ ਖੁੱਲਾ ਸੱਦਾ ਦਿੱਤਾ ਗਿਆ ਇਸ ਮੌਕੇ ਤੇ ਦਿਹਾਤੀ ਇੰਚਾਰਜ ਪਰਗਣ ਬਿਲਗਾ ਜੀ ਦਿਹਾਤੀ ਪ੍ਰਧਾਨ ਨਿਰਮਲ ਸਿੰਘ ਸਾਇਆ ਸ਼ਹਿਰੀ ਵਾਈਸ ਪ੍ਰਧਾਨ ਮਾਸਟਰ ਰਾਜ ਕੁਮਾਰ ਜੀ ਸ਼ਹਿਰੀ ਜਨਰਲ ਸੈਕਟਰੀ ਸੁਰੇਸ਼ ਸੋਨੂ ਮੀਡੀਆ ਇੰਚਾਰਜ ਲੁਧਿਆਣਾ ਬਿੱਟੂ ਸ਼ੇਰਪੁਰੀ ਇੰਦਰੇਸ਼ ਤੋਮਰ ਨਰੇਸ਼ ਬਸਰਾ ਮੈਡਮ ਮੈਨੂੰ ਧੀਰ ਮਹਿਲਾ ਵਿੰਗ ਪ੍ਰਧਾਨ ਲੁਧਿਆਣਾ ਕਪਿਲ ਕੁਮਾਰ ਮਾਸਟਰ ਬੀਰ ਸਿੰਘ ਜੀ ਸੁਖਦੇਵ ਚੱਡਾ ਜੀ ਬਲਦੇਵ ਮਲ ਬਲਵਿੰਦਰ ਬੱਧਣ ਰਜਿੰਦਰ ਨਿੱਕਾ ਹਰਜੀਤ ਸਿੰਘ ਜੀ ਜਗਰਾਵਾਂ  ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਰਪੰਚ ‘ਤੇ ਗੈਂਗਸਟਰਾਂ ਵੱਲੋਂ ਚਲਾਈਆਂ ਗੋਲੀਆਂ,ਜ਼ਖਮੀ ਹਾਲਤ ‘ਚ ਲੁਧਿਆਣਾ ਰੈਫਰ
Next articleਬਲਾਕ ਔੜ ਬਚਾੳ ਕਮੇਟੀ ਵਲੋਂ ਔੜ ਬਲਾਕ ਨੂੰ ਬਹਾਲ ਕਰਵਾਉਣ ਅਤੇ ਬਲਾਕ ਸੰਮਤੀ ਦੀ ਚੋਣ ਵੀ ਪਹਿਲੇ ਬਲਾਕ ਦੇ ਆਧਾਰ ‘ਤੇ ਕਰਵਾਉਣ ਸਬੰਧੀ ਪੰਚਾਇਤ ਸਕੱਤਰ ਪੰਜਾਬ ਨੂੰ ਦਿੱਤਾ ਮੰਗ ਪੱਤਰ