ਜਲੰਧਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਅੱਜ ਤੁਹਾਡੇ ਭਰਾ ਨੂੰ ਬਹੁਜਨ ਸਮਾਜ ਪਾਰਟੀ ਦੀ ਸਟੇਟ ਮੀਟਿੰਗ ਦੌਰਾਨ ਪਾਰਟੀ ਦੇ ਹੈੱਡ ਆਫ਼ਿਸ ਜਲੰਧਰ ਵਿਖੇ ਜ਼ਿਲ੍ਹਾ ਪ੍ਰੀਸ਼ਦ ਜੋਨ ਸ਼ੇਰਪੁਰ ਤੋਂ ਗੁਰੂਆਂ ਰਹਿਬਰਾਂ ਦੇ ਨਿਸ਼ਾਨ ਹਾਥੀ ਤੇ ਬਹੁਜਨ ਸਮਾਜ ਪਾਰਟੀ ਦੇ ਨੀਲੇ ਝੰਡੇ ਨੂੰ ਬੁਲੰਦ ਕਰਨ ਲਈ ਮਾਨਯੋਗ ਸ੍ਰੀ ਰਣਧੀਰ ਸਿੰਘ ਬੈਨੀਵਾਲ ਜੀ ਨੈਸ਼ਨਲ ਕੁਆਰਡੀਨੇਟਰ, ਸੂਬਾ ਪ੍ਰਧਾਨ ਐਡਵੋਕੇਟ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਜੀ ਅਤੇ ਸੂਬਾ ਇੰਚਾਰਜ ਪ੍ਰਜਾਪਤੀ ਸ੍ਰੀ ਅਜੀਤ ਸਿੰਘ ਭੈਣੀ ਜੀ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਲੈਕਚਰਾਰ ਅਮਰਜੀਤ ਸਿੰਘ ਝਲੂਰ ਸੂਬਾ ਜਨਰਲ ਸਕੱਤਰ ਜੋਨ ਇੰਚਾਰਜ ਪਟਿਆਲਾ, ਡਾਕਟਰ ਮੱਖਣ ਸਿੰਘ ਜੀ ਸੂਬਾ ਜਨਰਲ ਸਕੱਤਰ, ਸ੍ਰ ਨਿਰਮਲ ਸਿੰਘ ਨਿੰਮਾ Ex. MLA. Dr. ਜਗਜੀਵਨ ਸਿੰਘ Retd. DHO ਜ਼ਿਲ੍ਹਾ ਇੰਚਾਰਜ ਬਰਨਾਲਾ, ਸ੍ਰ ਸਤਗੁਰ ਸਿੰਘ ਕੌਹਰੀਆਂ ਜ਼ਿਲ੍ਹਾ ਪ੍ਰਧਾਨ ਸੰਗਰੂਰ, ਡਾਕਟਰ ਸੋਮਾ ਸਿੰਘ ਜ਼ਿਲ੍ਹਾ ਕੁਆਰਡੀਨੇਟਰ ਬਰਨਾਲਾ, ਪ੍ਰਿੰਸੀਪਲ ਪਿਆਰਾ ਸਿੰਘ ਹਲਕਾ ਪ੍ਰਧਾਨ ਬਰਨਾਲਾ, ਸੁਖਵਿੰਦਰ ਸਿੰਘ ਤਪਾ ਹਲਕਾ ਪ੍ਰਧਾਨ ਭਦੌੜ, ਰਾਮ ਸਿੰਘ ਲੌਂਗੋਵਾਲ ਹਲਕਾ ਪ੍ਰਧਾਨ ਸੁਨਾਮ, ਅਮਰੀਕ ਸਿੰਘ ਕੈਂਥ ਹਲਕਾ ਇੰਚਾਰਜ ਧੂਰੀ, ਮਾਸਟਰ ਗੁਰਮੇਲ ਸਿੰਘ ਹਲਕਾ ਪ੍ਰਧਾਨ ਧੂਰੀ, ਗੁਰਪ੍ਰੀਤ ਸਿੰਘ ਮੂੰਮ ਅਤੇ ਜਨਕ ਸਿੰਘ ਸਟੇਸ਼ਨ ਮਾਸਟਰ ਝਲੂਰ ਆਦਿ ਆਗੂ ਹਾਜ਼ਰ ਸਨ। ਨੈਸ਼ਨਲ ਅਤੇ ਸਟੇਟ ਬਾਡੀ ਵੱਲੋਂ ਦਿੱਤੇ ਗਏ ਸਨਮਾਨ ਲਈ ਮੈਂ ਸਦਾ ਅਭਾਰੀ ਰਹਾਂਗਾ। ਤੁਹਾਡਾ ਪਿਆਰ, ਤੁਹਾਡੀ ਮਿਸ਼ਨ ਪ੍ਰਤੀ ਕੰਮ ਕਰਨ ਲਈ ਹੱਲਾਸ਼ੇਰੀ, ਮੈਨੂੰ ਮਿਸ਼ਨ ਪ੍ਰਤੀ ਕੰਮ ਕਰਨ ਲਈ ਹਮੇਸ਼ਾ ਪ੍ਰੇਰਿਤ ਕਰਦੀ ਹੈ। ਮੇਰੇ ਪਰਿਵਾਰ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਜੈ ਭੀਮ ਜੈ ਭਾਰਤ।
ਤੁਹਾਡਾ ਆਪਣਾ
ਡਾਕਟਰ ਸਰਬਜੀਤ ਸਿੰਘ ਖੇੜੀ,
ਪ੍ਰਧਾਨ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਬਰਨਾਲਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



