ਚੱਬੇਵਾਲ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਪੰਜਾਬ ਵਲੋ ਮਨਿਆਵਰ ਸਾਹਿਬ ਕਾਂਸੀ ਰਾਮ ਜੀ ਦੇ ਜਨਮਦਿਨ ਦੀ ਸਬੰਧ ਵਿਚ ਦਾਣਾ ਮੰਡੀ ਫਗਵਾੜਾ ਵਿਖੇ ਰੱਖੀ ਪੰਜਾਬ ਸਾਬਲੋ ਰੈਲੀ ਦੇ ਸਬੰਧ ਵਿੱਚ ਪਿੰਡ ਨੌਨੀਤਪੁਰ ਵਿੱਚ ਮੀਟਿੰਗ ਕੀਤੀ ਗਈ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਐਡਵੋਕੇਟ ਪਲਵਿੰਦਰ ਮਾਨਾ ਜੀ ਇੰਚਾਰਜ ਹਲਕਾ ਚੱਬੇਵਾਲ ਜੀ ਆਪਣੇ ਸਾਥੀਆ ਨਾਲ ਪੁਹਚੇ ਤੇ ਉੱਨਾ ਨੇ ਪਾਰਟੀ ਦੀਆ ਹਦਾਇਤਾ ਉਨੁਸਾਰ 15 ਤਾਰੀਕ ਨੂੰ ਹੋਣ ਵਾਲੀ ਰੈਲੀ ਦੇ ਸਬੰਧ ਵਿੱਚ ਇੱਕ ਜੁਟ ਹੋ ਕੇ ਉੱਥੇ ਪੋਚਣ ਦੀ ਅਪੀਲ ਕੀਤੀ ਪਿੰਡ ਵਾਸੀਆ ਵਲੋ ਵਰਕਰਾ ਵਲੋ ਵੱਡੀ ਗੱਡੀ ਦਾ ਪਰਬੰਧ ਕਰ ਕੇ ਦਾਣਾ ਮੰਡੀ ਫਗਵਾੜਾ ਵਿਖੇ ਪੋਚਣ ਦਾ ਵਿਸ਼ਵਾਸ ਦੁਆਇਆ ਤੇ ਇਸ ਮੌਕੇ ਹਲਕਾ ਇੰਚਾਰਜ ਐਡਵੋਕੇਟ ਪਲਵਿੰਦਰ ਮਾਨਾ ਜੀ ਵਲੋ ਪਿੰਡ ਨੌਨੀਤਪੁਰ ਦੀ 11 ਮੈਂਬਰੀ ਬੂਥ ਕਮੇਟੀ ਦਾ ਵੀ ਗਠਨ ਕੀਤਾ ਇਸ ਮੌਕੇ ਹਾਜ਼ਰ ਸਾਥੀਆ ਵਿੱਚ ਬਲਵੰਤ ਨੌਨੀਤਪੁਰ ਜੀ ਮਾਸਟਰ ਜੈ ਰਾਮ ਜੀ ਰਾਜੇਸ਼ ਭੂਨੋ ਜੀ ਸਰਪੰਚ ਕੁਲਵਿੰਦਰ ਸਿੰਘ ਜੀ ਰਾਜਨ ਭੂਨੋ ਜੀ ਅਜੀਤ ਸਿੰਘ ਜੀ ਪ੍ਰਵੀਨ ਕੁਮਾਰ ਜੀ ਧੰਨਾ ਸਿੰਘ ਜੀ ਅਤੇ ਹੋਰ ਵੀ ਸਾਥੀ ਹਾਜ਼ਰ ਸਨ।