ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਦੇ ਨਿਧੜਕ ਸੱਚੇ ਸੁੱਚੇ ਅਤੇ ਮੁਢਲੇ ਮੈਂਬਰ ਸਰਦਾਰ ਜਗਤਾਰ ਸਿੰਘ ਜੀ ਨੌਸ਼ਹਿਰਾ ਸ਼ਹਿਰਾਂ ਮੱਝਾ ਸਿੰਘ ਜੀ ਦਾ ਅੱਜ 25 ਫਰਵਰੀ 2025 ਨੂੰ ਉਹਨਾਂ ਦ ਦਿਹਾਂਤ ਹੋ ਗਿਆ ਜਿਨਾਂ ਨੇ 1992 ਅਤੇ 2002 ਵਿੱਚ ਹਲਕਾ ਕਾਨੂੰਵਾਨ ਡਿਸਟ੍ਰਿਕਟ ਗੁਰਦਾਸਪੁਰ ਇਲੈਕਸ਼ਨ ਲੜਿਆ ਸਾਰੀ ਉਮਰ ਉਹਨਾਂ ਤੇ ਉਹਨਾਂ ਦੇ ਪਰਿਵਾਰ ਨੇ ਬਹੁਜਨ ਸਮਾਜ ਪਾਰਟੀ ਦੀ ਸੇਵਾ ਵਿੱਚ ਨਿਛਾਵਰ ਕੀਤਾ ਹੈ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਮਿਤੀ ਛੇ ਮਾਰਚ 2025 ਨੂੰ ਗੁਰਦੁਆਰਾ ਨਾਮਧਾਰੀ ਵਿਖੇ ਅੰਤਿਮ ਅਰਦਾਸ ਕੀਤੀ ਜਾਵੇਗੀ ਮੇਰੇ ਥੋੜੂ ਰਾਮ ਸਰਦਾਰ ਪਰਵਿੰਦਰ ਸਿੰਘ ਬਿੱਕਾ ਜੀ ਅਤੇ ਬਾਕੀ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਨੇ ਉਹਨਾਂ ਤੇ ਨੀਲੀ ਚਾਦਰ ਪਾ ਕੇ ਪਾਰਟੀ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj