ਬੋਧੀਸਤਵ ਅੰਬੇਡਕਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫੂਲਪੁਰ ਧਨਾਲ ਵਿਖੇ ਸੰਵਿਧਾਨ ਦਿਵਸ ਮਨਾਇਆ ਗਿਆ।

(ਸਮਾਜ ਵੀਕਲੀ) ਸੰਵਿਧਾਨ ਦਿਵਸ ਦੇ ਮੋਕੇ ਤੇ ਸਕੂਲ ਵਿੱਚ ਵਿਸ਼ੇਸ ਅਸ਼ੈਬਲੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਿਦਿਆਰਥੀਆ ਵੱਲੋਂ ਸੰਵਿਧਾਨ ਨਾਲ ਸੰਬੰਧਿਤ ਗੀਤ ,ਕਵਿਤਾਵਾਂ ਅਤੇ ਭਾਸਣ ਆਦਿ ਬੋਲੇ ਗਏ। ਸੰਵਿਧਾਨ ਦੀ ਅਲੱਗ ਅਲੱਗ ਧਾਰਾਂ ਨੂੰ ਵਿਸਤਾਰਪੂਰਵਕ ਵਿਦਿਆਰਥੀਆ ਅਤੇ ਟੀਚਰ ਸਹਿਬਾਨ ਦੁਆਰਾਂ ਬੱਚਿਆ ਨੂੰ ਸਮਝਾਇਆ ਗਿਆ।
ਇਸ ਮੋਕੇ ਤੇ ਰਾਕੇਸ ਸਰ ਦੁਆਰਾ ਸੰਵਿਧਾਨ ਨਾਲ ਸੰਬੰਧਿਤ ਆਪਣੇ ਵਿਚਾਰ ਸਾਝੇਂ ਕੀਤੇ ਗਏ। ਅਖੀਰ ਵਿੱਚ ਸਕੂਲ ਦੇ Principal ਮੈਡਮ ਚੰਚਲ ਬੋਧ ਜੀ ਦੁਆਰਾਂ ਸੰਵਿਧਾਨ ਦੀ ਮਹੱਤਤਾ ਨੂੰ ਦਰਸਾਉਦੇਂ ਆਪਣੇ ਵਿਚਾਰ ਵਿਦਿਆਰਥੀਆ ਨਾਲ ਸਾਝੇਂ ਕੀਤੇ ਗਏ। ਇਸ ਅਸੈਂਬਲੀ ਵਿੱਚ ਸਕੂਲ ਦਾ ਸਮੂਹ ਸਟਾਫ ਵੀ ਸ਼ਾਮਿਲ ਹੋਇਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਯੁਕਤ ਕਿਸਾਨ ਮੋਰਚਾ ਅਤੇ ਇਫਟੂ ਨੇ ਕਾਰਪੋਰੇਟ ਵਿਰੋਧੀ ਦਿਵਸ ਮਨਾਇਆ ਰੈਲੀ ਅਤੇ ਮੁਜਾਹਰੇ ਉਪਰੰਤ ਰਾਸ਼ਟਰਪਤੀ ਦੇ ਨਾਂਅ ਦਿੱਤਾ ਮੰਗ ਪੱਤਰ
Next articleਅੰਬੇਡਕਰਵਾਦੀ ਮਹਿਮਾਨਾਂ ਨੇ ਬੋਧੀਸਤਵ ਅੰਬੇਡਕਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲ ਦਾ ਦੌਰਾ ਕੀਤਾ।