ਖਿੜ੍ਹਨ-ਰੁੱਤ…..

ਗੁਰਦੀਪ ਗਾਮੀਵਾਲਾ

(ਸਮਾਜ ਵੀਕਲੀ)

ਜਿਹੜੀ ਰੁੱਤ ਚ
ਫੁੱਲਾਂ ਦਾ ਕਤਲ ਹੁੰਦਾ
ਫਿਰ ਵਪਾਰ ਹੁੰਦਾ,

ਉਹ ਸੌਦਾਗਰ
ਸ਼ਬਦ ਵੀ ਮਸਲਣ
ਲਾ ਕੇ ਪਹਿਰੇ

ਪਰ ਇਸ ਰੁੱਤੇ ਕਦੇ
ਅਧੂਰੇ ਨਹੀਂ ਰਹਿੰਦੇ

ਨਾਂ ਕਵਿਤਾ
ਨਾਂ ਗੁਲਦਸਤੇ।

ਗੁਰਦੀਪ ਗਾਮੀਵਾਲਾ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਸ਼ੇ ਖਾ ਕੇ…..
Next articleਸ਼ੁਭ ਸਵੇਰ ਦੋਸਤੋ,