ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਧੰਨ ਧੰਨ ਸਤਿਗੁਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਨ ਤੇ ਮਿਸ਼ਨਰੀ ਗੀਤਕਾਰ ਬਲਬੀਰ ਮੰਡ ਜੀ ਦੁਆਰਾ ਲਿਖੇ ਗੀਤ ਗੁਰੂ ਰਵਿਦਾਸ ਵਿਦ੍ਰੋਹੀ ਏ ਨੂੰ ਆਪਣੀ ਆਵਾਜ਼ ਨਾਲ ਸੰਗਤਾਂ ਦੀ ਕਚਹਿਰੀ ਵਿੱਚ ਹਾਜ਼ਰ ਹਨ ਮਿਸ਼ਨਰੀ ਗਾਇਕ ਰਾਜ ਦਦਰਾਲ ਜੀ ਜਿਸ ਨੂੰ ਮਿਊਜ਼ਿਕ ਬੀ ਆਰ ਡਿਮਾਣਾ ਅਤੇ ਪ੍ਰੋਡਿਊਸਰ ਬਿੱਲ ਬਸਰਾ ਕਨੇਡਾ ਵਾਲੇ ਨੇ ਕੀਤਾ ਹੈ ਉਮੀਦ ਹੈ ਕਿ ਇਸ ਗੀਤ ਨੂੰ ਵੀ ਸੰਗਤ ਬਾਕੀ ਗੀਤਾਂ ਵਾਂਗ ਪਿਆਰ ਦੇਵੇਗੀ ਅਤੇ ਸਮਝਣ ਦੀ ਕੋਸ਼ਿਸ਼ ਕਰੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj