ਦਿੱਲੀ ‘ਚ ਧਮਾਕਾ – 3

ਮੂਲ ਚੰਦ ਸ਼ਰਮਾ ਪ੍ਧਾਨ

(ਸਮਾਜ ਵੀਕਲੀ)

ਜੋ ਅੱਜ ਨਹੀਉਂ ਹੋਇਆ
ਜਿਹੜਾ ਕੱਲ੍ ਨਹੀਂ ਹੋਇਆ .
ਸਿੱਖੀ ਦੇ ਦਿਲੋ ਦਿਮਾਗ਼ ‘ਚ
ਕਿੱਥੇ ਸੱਲ ਨਹੀਂ ਹੋਇਆ .
ਅਕਾਲੀ ਦਲ ਦੇ ਮੂੰਹ ਉੱਪਰ
ਚਪੇੜਾਂ ਮਾਰੀਆਂ ਸਿਰਸੇ ਨੇ ,
ਸੱਤਰ ਸਾਲਾਂ ਵਿੱਚ ਕੋਈ ਵੀ
ਮਸਲਾ ਹੱਲ ਨਹੀਂ ਹੋਇਆ .

ਮੂਲ ਚੰਦ ਸ਼ਰਮਾ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਬੰਦ ਪਏ ਲਾਂਘੇ*
Next articleਲੋਕ ਕਵੀ ਗੁਰਦਾਸ ਰਾਮ ਆਲਮ ਸਭਾ ਕਨੈਡਾ ਦਾ ਸੰਸਥਾਪਕ ਪ੍ਰਿੰਸੀਪਲ ਮਲੂਕ ਚੰਦ ਕਲੇਰ