HOME ਬੀ ਜੇ ਪੀ ਸੀਨੀਅਰ ਆਗੂ ਅਤੇ ਜਿਲ੍ਹਾਂ  ਕਿਸਾਨ ਵਿੰਗ ਦੇ ਪ੍ਰਧਾਨ  ਪੰਡਿਤ ...

ਬੀ ਜੇ ਪੀ ਸੀਨੀਅਰ ਆਗੂ ਅਤੇ ਜਿਲ੍ਹਾਂ  ਕਿਸਾਨ ਵਿੰਗ ਦੇ ਪ੍ਰਧਾਨ  ਪੰਡਿਤ  ਸ਼ਿਵ ਕੁਮਾਰ ਸ਼ਰਮਾ ਨੂੰ  ਸੈਂਕੜੇ ਸੈਂਜਲ ਅੱਖਾਂ ਨੇ ਦਿੱਤੀ  ਸ਼ਰਧਾਂਜਲੀ

 ਭਾਰੀ ਸੰਖਿਆ ‘ਚ ਧਾਰਮਿਕ, ਸਮਾਜਿਕ ਸੰਸਥਾਵਾਂ ਨੇ ਅਹੁਦੇਦਾਰ ਵੀ ਰਹੇ ਮੌਜੂਦ

ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ )– ਪਿਛਲੇਂ ਦਿਨੀਂ  ਬੀ ਜੇ ਪੀ ਦੇ ਸੀਨੀਅਰ ਆਗੂ ਅਤੇ ਜਿਲ੍ਹਾਂ ਕਿਸਾਨ ਵਿੰਗ ਦੇ ਪ੍ਰਧਾਨ   ਸ਼ਿਵ ਕੁਮਾਰ ਸ਼ਰਮਾ  ਦੀ ਸ਼ੱਕੀ ਹਾਲਾਤ ਵਿੱਚ ਮੌਤ  ਹੋ ਗਈ ਸੀ  | ਜਿਸ ਦੇ ਨਾਲ ਪਰਿਵਾਰ ਅਤੇ ਪਾਰਟੀ ਨੂੰ  ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਅੱਜ ਉਨ੍ਹਾਂ ਦਾ ਅੰਤਿਮ ਸ਼ਾਤੀ ਲਈ ਪਰਿਵਾਰ ਵਲੋਂ  ਪਿੰਡ ਪਨਿਆਲੀ ਕਲਾਂ ਦੇ ਵਿੱਚ  ਪਾਠ ਦੇ ਭੋਗ ਪਾਏ ਗਏ | ਇਸ ਮੌਕੇ ਵਰਿੰਦਰ ਕੌਰ ਥਾਦੀਂ ਸੀਨੀਅਰ ਬੀ ਜੇ ਪੀ ਆਗੂ, ਜਿਲ੍ਹਾਂ ਪ੍ਰਧਾਨ ਬੀ ਜੇ ਪੀ ਐਡਵੋਕੇਟ ਰਾਜਵਿੰਦਰ ਲੱਕੀ, ਜਤਿੰਦਰ ਸਿੰਘ ਅਟਵਾਲ, ਕਾਮਰੇਡ ਪਰਮਿੰਦਰ ਮੇਨਕਾ, ਕਿਸਾਨ ਨੇਤਾ ਹਰਪਾਲ ਸਿੰਘ ਮੱਕੋਵਾਲ, ਸਰਪੰਚ ਕੁਲਵਿੰਦਰ ਸਿੰਘ ਪਰਾਗਪੁਰ, ਨਰੇਸ਼ ਕੁਮਾਰ ਐਡਵੋਕੇਟ, ਅਵਤਾਰ ਸਿੰਘ ਮਾਨ, ਡਾ ਰਾਕੇਸ਼ ਜੋਸ਼ੀ, ਡਾ ਸੁਨੀਲ ਸ਼ਰਮਾ, ਪਰਮਜੀਤ , ਰਣਜੀਤ ਆਨੰਦ, ਨਰਿੰਦਰ ਸੂਦਨ , ਮੌਲਵੀ ਐਫਐਮ ਫਾਰੂਕੀ, ਰਾਜੇਸ਼ , ਨਰੇਸ਼ ਵਰਮਾ, ਨੰਦ ਕਿਸ਼ੋਰ, ਬਲਵੀਰ ਸਰਮਾ, ਕੇਵਲ ਕਿ੍ਸ਼ਨ ਸ਼ਰਮਾ, ਕ੍ਰਿਸ਼ਨ ਕੁਮਾਰ, ਮਹਾਰਾਜ ਸਿੰਘ, ਨੰਦ ਕਿਸ਼ੋਰ ਭਾਜਪਾ ਪ੍ਰਧਾਨ, ਡਾ ਅਕਾਸ਼ ਸ਼ਰਮਾ, ਰਾਜ ਕੁਮਾਰ ਰਾਜੂ, ਪ੍ਰਧਾਨ ਵਪਾਰ ਮੰਡਲ  ਹਰਬੰਸ ਸਿੰਘ, ਮੇਜਰ ਵਰਿੰਦਰ ਸਿੰਘ ਹੀਰਾ, ਤਿਰਲੋਚਨ ਸਿੰਘ ਸਾਬਕਾ ਸੰਮਤੀ ਮੈਬਰ ਤੇ ਹੋਰ ਮੌਜੂਦ ਰਹੇ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਏਂਜਲਸ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਦਸਵੀਂ ਦੇ ਨਤੀਜਿਆਂ ਵਿੱਚ ਲਹਿਰਾਇਆ ਕਾਮਯਾਬੀ ਦੇ ਝੰਡੇ ਗੱਡੇ 
Next articleਡੀ.ਐਸ.ਪੀ. ਮਲਹੋਤਰਾ ਦਾ ਲੋਕਾਂ ਨੂੰ ਸੱਦਾ, ਬਿਨਾਂ ਡਰ ਪੁਲਿਸ ਨਾਲ ਸੂਚਨਾ ਸਾਂਝੀ ਕਰੋ, ਨਾਮ ਰੱਖਿਆ ਜਾਵੇਗਾ ਗੁਪਤ