HOME *ਭਾਜਪਾ ਸਰਕਾਰ ਮੰਹਿਗਾਈ ਵਿੱਚ ਵਾਧਾ ਕਰ ਲੋਕਾਂ ਦਾ ਜਿਉਣਾ ਕਰ ਰਹੀ ਮੁਸ਼ਕਿਲ...

*ਭਾਜਪਾ ਸਰਕਾਰ ਮੰਹਿਗਾਈ ਵਿੱਚ ਵਾਧਾ ਕਰ ਲੋਕਾਂ ਦਾ ਜਿਉਣਾ ਕਰ ਰਹੀ ਮੁਸ਼ਕਿਲ – ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ*

1
(ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਭਾਜਪਾ ਸਰਕਾਰ ਸਿਰਫ ਆਪਣੇ ਹਿਤ ਬਾਰੇ ਹੀ ਸੋਚਦੀ ਹੈ, ਆਮ ਲੋਕਾਂ ਦੀਆਂ ਦਿੱਕਤਾਂ ਔਕੜਾਂ ਨਾਲ ਇੰਨਾਂ ਨੂੰ ਕੋਈ ਮਤਲਬ ਨਹੀਂ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਭਾਜਪਾ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਦੌਰਾਨ ਕੀਤਾ ਗਿਆ।  ਪੈਟਰੋਲ, ਡੀਜ਼ਲ ਅਤੇ ਗੈਸ ਦੇ ਰੇਟਾਂ ਵਿੱਚ ਹੋ ਰਹੇ ਦਿਨੋਂ ਦਿਨ ਵਾਧੇ ਅਤੇ ਮਹਿੰਗਾਈ ਨੂੰ ਕਾਬੂ ਕਰਨ ਵਿੱਚ ਕੇਂਦਰ ਸਰਕਾਰ ਦੀ ਨਾਕਾਮੀ ਦੇ ਖਿਲਾਫ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਅਤੇ ਸਾਥੀਆਂ ਵੱਲੋਂ ਦਾਣਾਂ ਮੰਡੀ ਬਲਾਚੌਰ ਤੋਂ ਮੇਨ ਚੌਂਕ ਬਲਾਚੌਰ ਤੋਂ ਭੱਦੀ ਰੋਡ ਤੋਂ ਹੁੰਦਿਆਂ ਮੰਡੀਆਂ ਤੱਕ ਰੋਸ ਪ੍ਰਦਰਸ਼ਨ ਕੀਤਾ ਗਿਆ। ਭਾਰੀ ਬਰਸਾਤ ਪੈਣ ਦੇ ਬਾਵਜੂਦ ਕਾਂਗਰਸੀ ਵਰਕਰਾਂ ਵੱਲੋਂ ਵੱਧ ਚੜ ਕੇ ਇਸ ਰੋਸ ਪ੍ਰਦਰਸ਼ਨ ਵਿੱਚ ਹਿੱਸਾ ਲੈਂਦਿਆਂ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਗਿਆ। ਅਜੇ ਮੰਗੂਪੁਰ ਵੱਲੋਂ ਡੀਜ਼ਲ ਅਤੇ ਪੈਟਰੋਲ ਦੇ ਵੱਧਦੇ ਰੇਟਾਂ ਨੂੰ ਦਰਸਾਉਂਦਿਆਂ ਬੈਲ-ਗੱਡੀ ਉੱਤੇ ਚੜ ਭਾਜਪਾ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਅਜੇ ਮੰਗੂਪੁਰ ਨੇ ਕਿਹਾ ਕਿ ਜਦੋਂ ਤੱਕ ਤਾਨਾਸ਼ਾਹੀ ਭਾਜਪਾ ਸਰਕਾਰ ਤੋਂ ਦੇਸ਼ ਨੂੰ ਆਜ਼ਾਦੀ ਨਹੀਂ ਮਿਲ ਜਾਂਦੀ ਕਾਂਗਰਸ ਪਾਰਟੀ ਦਾ ਇਹ ਸੰਘਰਸ਼ ਜਾਰੀ ਰਹੇਗਾ। ਅਜੇ ਮੰਗੂਪੁਰ ਨੇ ਕਾਂਗਰਸੀ ਭਰਾਵਾਂ ਦਾ ਜਿਨ੍ਹਾਂ ਖ਼ਰਾਬ ਮੌਸਮ, ਮੀਂਹ ਪੈਂਦਿਆਂ ਦੀ ਪਰਵਾਹ ਨਾ ਕਰਦਿਆਂ ਵੱਧ ਚੜ ਕੇ ਇਸ ਰੋਸ ਪ੍ਰਦਰਸ਼ਨ ਵਿੱਚ ਹਿੱਸਾ ਲਿਆ’ ਦਾ ਧੰਨਵਾਦ ਕੀਤਾ। ਇਸ ਮੌਕੇ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ, ਬਲਜਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਪੰਚਾਇਤੀ ਰਾਜ ਸੰਗਠਨ, ਕਮਲਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ, ਰਾਜਿੰਦਰ ਸਿੰਘ ਸ਼ਿੰਦੀ ਦਫ਼ਤਰ ਸਕੱਤਰ, ਹਰਜੀਤ ਸਿੰਘ ਜਾਡਲੀ ਮੀਤ ਪ੍ਰਧਾਨ, ਤਿਲਕ ਰਾਜ ਸੂਦ ਬਲਾਕ ਪ੍ਰਧਾਨ ਸੜੋਆ, ਧਰਮਪਾਲ ਚੇਅਰਮੈਨ, ਕੁਲਦੀਪ ਕੁਮਾਰ ਪ੍ਰਧਾਨ ਕਿਸਾਨ ਵਿੰਗ, ਸੋਮਨਾਥ ਤੱਕਲਾ ਸੀਨੀਅਰ ਆਗੂ, ਰਾਕੇਸ਼ ਰਾਣੀ ਜਨਰਲ ਸਕੱਤਰ, ਨਰੇਸ਼ ਕੁਮਾਰ ਚੇਚੀ ਕੋਂਸਲਰ, ਅਵਤਾਰ ਸਿੰਘ ਪ੍ਰਧਾਨ ਓ ਬੀ ਸੀ ਸੈੱਲ, ਰਾਮ ਨਾਥ ਸਰਪੰਚ, ਸੁਰੇਸ਼ ਸਿਆਣਾਂ, ਦਿਨੇਸ਼ ਕੁਮਾਰ, ਪਰਮਿੰਦਰ ਮੇਨਕਾ, ਵਿਜੇ ਮੋਹਨ ਚੇਅਰਮੈਨ, ਬਲਬੀਰ ਸਿੰਘਪੁਰ ਵਾਈਸ ਪ੍ਰਧਾਨ ਬਲਾਕ ਸੰਮਤੀ ਸੜੋਆ, ਕੇਵਲ ਕ੍ਰਿਸ਼ਨ ਸੀਨੀਅਰ ਮੀਤ ਪ੍ਰਧਾਨ, ਨਰਿੰਦਰ ਘਈ ਸਾਬਕਾ ਪ੍ਰਧਾਨ ਸ਼ਹਿਰੀ, ਸੁਰਿੰਦਰ ਸ਼ਿੰਦਾ ਬੁਲਾਰਾ, ਪਰਮਜੀਤ ਕੌਰ ਪੰਮੀ ਸ਼ਹਿਰੀ ਪ੍ਰਧਾਨ, ਰਿੱਕੀ ਬਜਾਜ ਸਾਬਕਾ ਕੋਂਸਲਰ, ਜਿੰਦਰ ਕੁਮਾਰ ਬਲਾਕ ਪ੍ਰਧਾਨ ਆਸ ਸੀ ਸੈੱਲ, ਆਤਮਾ ਰਾਮ ਸੀਨੀਅਰ ਆਗੂ, ਲਾਲ ਬਹਾਦੁਰ ਗਾਂਧੀ ਸਾਬਕਾ ਕੋਂਸਲਰ, ਹਰਪ੍ਰੀਤ ਹੈਰੀ ਯੂਥ ਪ੍ਰਧਾਨ ਸ਼ਹਿਰੀ, ਅਮ੍ਰਿਤ ਮੰਗੂਪੁਰ, ਗੁਰਿੰਦਰ ਗਿੰਦੀ, ਕੁਲਵਿੰਦਰ ਮੰਡ ਇੰਚਾਰਜ ਸੋਸ਼ਲ ਮੀਡੀਆ, ਹਰਮੇਸ਼ ਕੁਮਾਰ ਬਿੱਲਾ, ਤਰਲੋਚਨ ਸਿੰਘ ਰੱਕੜ ਬਲਾਕ ਕਮੇਟੀ ਮੈਂਬਰ, ਧਰਮ ਪਾਲ,ਗੁਰਿੰਦਰ ਗਿੰਦੀ ਸੋਸ਼ਲ ਮੀਡੀਆ ਕੋਆਰਡੀਨੇਟਰ, ਕਾਲਾ ਜੱਟ, ਪਰਮਾਨੰਦ ਸਾਬਕਾ ਸਰਪੰਚ, ਜਸਵਿੰਦਰ ਸੋਨੂੰ ਮੀਤ ਪ੍ਰਧਾਨ, ਮੋਹਿੰਦਰ ਪਾਲ ਰਾਣਾ, ਸ਼ੇਖਰ ਕੁਮਾਰ ਸਾਬਕਾ ਸਰਪੰਚ, ਸੰਜੀਵ ਕੁਮਾਰ, ਦੀਪੂ, ਵਿੱਕੀ, ਸੰਜੀਵ, ਨਰੇਸ਼ ਚੇਚੀ ਕੌਂਸਲਰ, ਪ੍ਰਿੰਸ ਪਵਾਰ ਯੂਥ, ਸੀਮਾ ਰਾਣੀ, ਲਕਸ਼ਮੀ ਦੇਵੀ, ਬਿਮਲਾ ਦੇਵੀ, ਬਲਵੀਰ ਕੁਮਾਰ ਢੋਂਸਾ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ।*ਭਾਜਪਾ ਸਰਕਾਰ ਮੰਹਿਗਾਈ ਵਿੱਚ ਵਾਧਾ ਕਰ ਲੋਕਾਂ ਦਾ ਜਿਉਣਾ ਕਰ ਰਹੀ ਮੁਸ਼ਕਿਲ – ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ* ਓ 30 ਮਈ (ਜਤਿੰਦਰ ਪਾਲ ਸਿੰਘ ਕਲੇਰ ) ਭਾਜਪਾ ਸਰਕਾਰ ਸਿਰਫ ਆਪਣੇ ਹਿਤ ਬਾਰੇ ਹੀ ਸੋਚਦੀ ਹੈ, ਆਮ ਲੋਕਾਂ ਦੀਆਂ ਦਿੱਕਤਾਂ ਔਕੜਾਂ ਨਾਲ ਇੰਨਾਂ ਨੂੰ ਕੋਈ ਮਤਲਬ ਨਹੀਂ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਭਾਜਪਾ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਦੌਰਾਨ ਕੀਤਾ ਗਿਆ। ਪੈਟਰੋਲ, ਡੀਜ਼ਲ ਅਤੇ ਗੈਸ ਦੇ ਰੇਟਾਂ ਵਿੱਚ ਹੋ ਰਹੇ ਦਿਨੋਂ ਦਿਨ ਵਾਧੇ ਅਤੇ ਮਹਿੰਗਾਈ ਨੂੰ ਕਾਬੂ ਕਰਨ ਵਿੱਚ ਕੇਂਦਰ ਸਰਕਾਰ ਦੀ ਨਾਕਾਮੀ ਦੇ ਖਿਲਾਫ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਅਤੇ ਸਾਥੀਆਂ ਵੱਲੋਂ ਦਾਣਾਂ ਮੰਡੀ ਬਲਾਚੌਰ ਤੋਂ ਮੇਨ ਚੌਂਕ ਬਲਾਚੌਰ ਤੋਂ ਭੱਦੀ ਰੋਡ ਤੋਂ ਹੁੰਦਿਆਂ ਮੰਡੀਆਂ ਤੱਕ ਰੋਸ ਪ੍ਰਦਰਸ਼ਨ ਕੀਤਾ ਗਿਆ। ਭਾਰੀ ਬਰਸਾਤ ਪੈਣ ਦੇ ਬਾਵਜੂਦ ਕਾਂਗਰਸੀ ਵਰਕਰਾਂ ਵੱਲੋਂ ਵੱਧ ਚੜ ਕੇ ਇਸ ਰੋਸ ਪ੍ਰਦਰਸ਼ਨ ਵਿੱਚ ਹਿੱਸਾ ਲੈਂਦਿਆਂ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਗਿਆ। ਅਜੇ ਮੰਗੂਪੁਰ ਵੱਲੋਂ ਡੀਜ਼ਲ ਅਤੇ ਪੈਟਰੋਲ ਦੇ ਵੱਧਦੇ ਰੇਟਾਂ ਨੂੰ ਦਰਸਾਉਂਦਿਆਂ ਬੈਲ-ਗੱਡੀ ਉੱਤੇ ਚੜ ਭਾਜਪਾ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਅਜੇ ਮੰਗੂਪੁਰ ਨੇ ਕਿਹਾ ਕਿ ਜਦੋਂ ਤੱਕ ਤਾਨਾਸ਼ਾਹੀ ਭਾਜਪਾ ਸਰਕਾਰ ਤੋਂ ਦੇਸ਼ ਨੂੰ ਆਜ਼ਾਦੀ ਨਹੀਂ ਮਿਲ ਜਾਂਦੀ ਕਾਂਗਰਸ ਪਾਰਟੀ ਦਾ ਇਹ ਸੰਘਰਸ਼ ਜਾਰੀ ਰਹੇਗਾ। ਅਜੇ ਮੰਗੂਪੁਰ ਨੇ ਕਾਂਗਰਸੀ ਭਰਾਵਾਂ ਦਾ ਜਿਨ੍ਹਾਂ ਖ਼ਰਾਬ ਮੌਸਮ, ਮੀਂਹ ਪੈਂਦਿਆਂ ਦੀ ਪਰਵਾਹ ਨਾ ਕਰਦਿਆਂ ਵੱਧ ਚੜ ਕੇ ਇਸ ਰੋਸ ਪ੍ਰਦਰਸ਼ਨ ਵਿੱਚ ਹਿੱਸਾ ਲਿਆ’ ਦਾ ਧੰਨਵਾਦ ਕੀਤਾ। ਇਸ ਮੌਕੇ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ, ਬਲਜਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਪੰਚਾਇਤੀ ਰਾਜ ਸੰਗਠਨ, ਕਮਲਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ, ਰਾਜਿੰਦਰ ਸਿੰਘ ਸ਼ਿੰਦੀ ਦਫ਼ਤਰ ਸਕੱਤਰ, ਹਰਜੀਤ ਸਿੰਘ ਜਾਡਲੀ ਮੀਤ ਪ੍ਰਧਾਨ, ਤਿਲਕ ਰਾਜ ਸੂਦ ਬਲਾਕ ਪ੍ਰਧਾਨ ਸੜੋਆ, ਧਰਮਪਾਲ ਚੇਅਰਮੈਨ, ਕੁਲਦੀਪ ਕੁਮਾਰ ਪ੍ਰਧਾਨ ਕਿਸਾਨ ਵਿੰਗ, ਸੋਮਨਾਥ ਤੱਕਲਾ ਸੀਨੀਅਰ ਆਗੂ, ਰਾਕੇਸ਼ ਰਾਣੀ ਜਨਰਲ ਸਕੱਤਰ, ਨਰੇਸ਼ ਕੁਮਾਰ ਚੇਚੀ ਕੋਂਸਲਰ, ਅਵਤਾਰ ਸਿੰਘ ਪ੍ਰਧਾਨ ਓ ਬੀ ਸੀ ਸੈੱਲ, ਰਾਮ ਨਾਥ ਸਰਪੰਚ, ਸੁਰੇਸ਼ ਸਿਆਣਾਂ, ਦਿਨੇਸ਼ ਕੁਮਾਰ, ਪਰਮਿੰਦਰ ਮੇਨਕਾ, ਵਿਜੇ ਮੋਹਨ ਚੇਅਰਮੈਨ, ਬਲਬੀਰ ਸਿੰਘਪੁਰ ਵਾਈਸ ਪ੍ਰਧਾਨ ਬਲਾਕ ਸੰਮਤੀ ਸੜੋਆ, ਕੇਵਲ ਕ੍ਰਿਸ਼ਨ ਸੀਨੀਅਰ ਮੀਤ ਪ੍ਰਧਾਨ, ਨਰਿੰਦਰ ਘਈ ਸਾਬਕਾ ਪ੍ਰਧਾਨ ਸ਼ਹਿਰੀ, ਸੁਰਿੰਦਰ ਸ਼ਿੰਦਾ ਬੁਲਾਰਾ, ਪਰਮਜੀਤ ਕੌਰ ਪੰਮੀ ਸ਼ਹਿਰੀ ਪ੍ਰਧਾਨ, ਰਿੱਕੀ ਬਜਾਜ ਸਾਬਕਾ ਕੋਂਸਲਰ, ਜਿੰਦਰ ਕੁਮਾਰ ਬਲਾਕ ਪ੍ਰਧਾਨ ਆਸ ਸੀ ਸੈੱਲ, ਆਤਮਾ ਰਾਮ ਸੀਨੀਅਰ ਆਗੂ, ਲਾਲ ਬਹਾਦੁਰ ਗਾਂਧੀ ਸਾਬਕਾ ਕੋਂਸਲਰ, ਹਰਪ੍ਰੀਤ ਹੈਰੀ ਯੂਥ ਪ੍ਰਧਾਨ ਸ਼ਹਿਰੀ, ਅਮ੍ਰਿਤ ਮੰਗੂਪੁਰ, ਗੁਰਿੰਦਰ ਗਿੰਦੀ, ਕੁਲਵਿੰਦਰ ਮੰਡ ਇੰਚਾਰਜ ਸੋਸ਼ਲ ਮੀਡੀਆ, ਹਰਮੇਸ਼ ਕੁਮਾਰ ਬਿੱਲਾ, ਤਰਲੋਚਨ ਸਿੰਘ ਰੱਕੜ ਬਲਾਕ ਕਮੇਟੀ ਮੈਂਬਰ, ਧਰਮ ਪਾਲ,ਗੁਰਿੰਦਰ ਗਿੰਦੀ ਸੋਸ਼ਲ ਮੀਡੀਆ ਕੋਆਰਡੀਨੇਟਰ, ਕਾਲਾ ਜੱਟ, ਪਰਮਾਨੰਦ ਸਾਬਕਾ ਸਰਪੰਚ, ਜਸਵਿੰਦਰ ਸੋਨੂੰ ਮੀਤ ਪ੍ਰਧਾਨ, ਮੋਹਿੰਦਰ ਪਾਲ ਰਾਣਾ, ਸ਼ੇਖਰ ਕੁਮਾਰ ਸਾਬਕਾ ਸਰਪੰਚ, ਸੰਜੀਵ ਕੁਮਾਰ, ਦੀਪੂ, ਵਿੱਕੀ, ਸੰਜੀਵ, ਨਰੇਸ਼ ਚੇਚੀ ਕੌਂਸਲਰ, ਪ੍ਰਿੰਸ ਪਵਾਰ ਯੂਥ, ਸੀਮਾ ਰਾਣੀ, ਲਕਸ਼ਮੀ ਦੇਵੀ, ਬਿਮਲਾ ਦੇਵੀ, ਬਲਵੀਰ ਕੁਮਾਰ ਢੋਂਸਾ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਅਦਾਲਤ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਵੱਡਾ ਝਟਕਾ ਦਿੰਦੇ ਹੋਏ ਕੈਨੇਡੀ ਸੈਂਟਰ ਦਾ ਨਾਮ ਹਟਾਉਣ ਦਾ ਹੁਕਮ ਦਿੱਤਾ ਹੈ।
Next articleਚੀਨ ਦਾ ਨਵਾਂ ਕਦਮ: ਸ਼ਿਨਜਿਆਂਗ ਮਾਰੂਥਲ ਵਿੱਚ ਵਿਸ਼ਾਲ ਫੌਜੀ ਬੁਨਿਆਦੀ ਢਾਂਚਾ ਬਣਾਇਆ ਜਾ ਰਿਹਾ ਹੈ; ਸੈਟੇਲਾਈਟ ਤਸਵੀਰਾਂ ਤੋਂ ਪਤਾ ਚੱਲਿਆ