ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਵੱਲੋਂ ਪਾਰਟੀ ਦੇ ਜ਼ਿਲ੍ਹਾ ਜਥੇਬੰਦਕ ਢਾਂਚੇ ਦੀ ਪਹਿਲੀ ਸੂਚੀ ਦਾ ਐਲਾਨ

ਬਾਕੀ ਰਹਿੰਦੇ ਅਹੁਦੇਦਾਰ ਦੀ ਦੂਸਰੀ ਸੂਚੀ ਵੀ ਜਲਦ ਜਾਰੀ ਕਰ ਦਿਤੀ ਜਾਵੇਗੀ -ਰਣਜੀਤ ਸਿੰਘ ਖੋਜੇਵਾਲ

7 ਪ੍ਰਧਾਨ ,2 ਜਨਰਲ ਸਕੱਤਰ ਤੇ 5 ਸਕੱਤਰ ਬਣਾਏ ਗਏ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਖੋਜੇਵਾਲ ਨੇ ਪੰਜਾਬ ਭਾਜਪਾ ਦੇ ਪਰਧਾਨ ਸ੍ਰੀ ਅਸ਼ਵਨੀ ਸ਼ਰਮਾ,ਸੰਗਠਨ ਮੰਤਰੀ ਸ੍ਰੀ ਮੰਥਰੀ ਸ੍ਰੀਨਵਾਸੁਲੂ , ਜੋਨਲ ਇੰਚਾਰਜ ਸ੍ਰੀ ਜੀਵਨ ਗੁਪਤਾ , ਜਿਲਾ ਕਪੂਰਥਲਾ ਦੇ ਇੰਚਾਰਜ ਸ੍ਰੀ ਰਜੇਸ਼ ਹਨੀ ਨਾਲ ਵਿਚਾਰ ਕਰਨ ਉਪਰੰਤ ਭਾਜਪਾ ਦੀ ਜਿਲਾ-ਕਪੂਰਥਲਾ ਇਕਾਈ ਦੇ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਹੈ ਕਿ ਜਿਲ੍ਹਾ ਜਥੇਬੰਦੀ ਵਿਚ ਨਵੇਂ ਚਿਹਰਿਆਂ ਨੂੰ ਵੱਖ-ਵੱਖ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਜ਼ਿਲ੍ਹਾ ਪ੍ਰਧਾਨ ਵੱਲੋਂ ਅਤੇ ਦਾਲਾਂ ਦੀ ਜਾਰੀ ਕੀਤੀ ਸੂਚੀ ਅਨੁਸਾਰ ਅਜੀਬ ਆਵਾਜ਼ ਜਗਸੀਰ ਸ਼ਰਮਾ ਸਥਾਪਤ ਪਰਮਜੀਤ ਸਿੰਘ ਪੰਮਾ ਕਰਮਜੀਤ ਸਿੰਘ ਆਹਲੀ, ਰਕੇਸ਼ ਕੁਮਾਰ ਨੀਟੂ,, ਸਤਪਾਲ ਲਾਹੌਰੀਆ ਆਦਿ ਸਾਰੇ ਉਪ ਪ੍ਰਧਾਨ, ਐਡਵੋਕੇਟ ਪਿਊਸ਼ ਮਨਚੰਦਾ, ਦੇਵ ਸ਼ਰਮਾ ਦੋਵੇਂ ਜਰਨਲ ਸਕੱਤਰ, ਬਲਵਿੰਦਰ ਸਿੰਘ ਚੰਦਰੇਸ਼ ਕੌਂਲ, ਸਾਹਿਲ ਚੋਪੜਾ ਧਰਮ ਪ੍ਰਚਾਰ ਦਾ ਅਮਰਦੀਪ ਵਿੱਕੀ ਗੁਜਰਾਲ, ਸਾਰੇ ਸਕੱਤਰ,ਪੁਲਕਿਤ ਸੂਰੀ ਖਜਾਨਚੀ, ਦਵਿੰਦਰ ਧੀਰ ਦਫ਼ਤਰ ਸਕੱਤਰ, ਦਿਨੇਸ਼ ਆਨੰਦ ਦਫ਼ਤਰ ਸੰਯੁਕਤ ਸਕੱਤਰ,ਤੇ ਸੁਨੀਲ ਮਦਾਨ ਨੂੰ ਪ੍ਰੈੱਸ ਸਕੱਤਰ ਨਿਯੁਕਤ ਕੀਤਾ ਗਿਆ ਹੈ।ਇਸੇ ਤਰ੍ਹਾਂ ਰੌਸ਼ਨ ਲਾਲ ਸੱਭਰਵਾਲ ਨੂੰ ਐੱਸ ਸੀ ਸੈੱਲ ਦਾ ਪ੍ਰਧਾਨ, ਬਣਾਇਆ ਗਿਆ ਹੈ।

ਰਣਜੀਤ ਸਿੰਘ ਖੋਜੇਵਾਲ ਨੇ ਦੱਸਿਆ ਕਿ ਇਹਨਾਂ ਅਹੁਦੇਦਾਰਾਂ ਤੋਂ ਇਲਾਵਾ ਅਸ਼ਵਨੀ ਤੁਰੀ ਚੰਦਰੇਸ਼ ਕੋਲ ਕਰਨੈਲ ਸਿੰਘ ਥਿੰਦ ਅਕਾਸ਼ ਦੇ ਹਿੱਲ ਚੇਤਨ ਸੂਰੀ ਓਮ ਪ੍ਰਕਾਸ਼ ਬਹਿਲ,ਚੇਤਨ ਸੂਰੀ,ਓਮ ਪ੍ਰਕਾਸ਼ ਮਾਹਲਾ, ਸ਼ਾਮ ਸੁੰਦਰ ਅਗਰਵਾਲ ,ਸ੍ਰੀ ਮੰਨੂ ਧੀਰ ,ਨੱਥੂ ਰਾਮ ਮਹਾਜਨ, ਆਕਾਸ਼ ਕਾਲੀਆਂ, ਦੇਸ਼ ਵਾਸੀ ਮਨੋਜ ਪ੍ਰਸ਼ੋਤਮ ਪਾਸੀ ,ਕੁਸਮ ਪਸਰੀਚਾ,ਆਭਾ ਆਨੰਦ, ਸੁਸ਼ੀਲ ਭੱਲਾ,ਨਿਰਮਲ ਨਾਹਰ, ਧਰਮਪਾਲ ਮਹਾਜਨ, ਪ੍ਰਦੀਪ ਆਹੂਜਾ, ਬਲਦੇਵ ਸ਼ਰਮਾ, ਕਮਲਾ ਹਾਂਡਾ ,ਕਮਲ ਮੱਟਾ, ਸ਼ਾਮ ਸੁੰਦਰ ਖਡੂਜਾ,ਬੀਰਾ ਰਾਮ ਬਲਜੋਤ, ਅਸ਼ੋਕ ਸ਼ੀਤਲ,ਸਵਰਨ ਸਿੰਘ, ਅਸ਼ੋਕ ਗੁਪਤਾ,ਅਰੁਣ ਖੋਸਲਾ,ਹਰਸ਼ਵੀਰ,ਓਮ ਪ੍ਰਕਾਸ਼ ਡੋਗਰਾ, ਪਿਆਰਾ ਸਿੰਘ ਪਾਜੀਆਂ, ਯਸ਼ਪਾਲ ਜੈਨ, ਰਕੇਸ਼ ਪੁਰੀ,ਚਤਰ ਸਿੰਘ,ਪਵਨ ਸੇਠੀ,ਬਾਵਾ ਸਤਨਾਮ ਸਿੰਘ, ਅਮਨਦੀਪ ਸਿੰਘ ਗੋਰਾ ਗਿੱਲ, ਧਰਮਪਾਲ ਸ਼ਾਰਦਾ, ਬਲਦੇਵ ਸਿੰਘ, ਯਸ਼ਪਾਲ ਮਹਾਜਨ, ਧਰਮਪਾਲ ਬਜਾਜ ਨੂੰ ਪਾਰਟੀ ਦੀ ਜ਼ਿਲ੍ਹਾ ਕਾਰਜਕਾਰਨੀ ਦਾ ਮੈਂਬਰ ਲਿਆ ਗਿਆ ਹੈ।ਉਹਨਾਂ ਦੱਸਿਆ ਕਿ ਬਾਕੀ ਰਹਿੰਦੇ ਅਹੁਦੇਦਾਰ ਦੀ ਦੂਸਰੀ ਸੂਚੀ ਵੀ ਜਲਦ ਜਾਰੀ ਕਰ ਦਿਤੀ ਜਾਵੇਗੀ।

 

Previous articleਸ਼ਿਵ ਮਹਾਪੁਰਾਣ ਕਥਾ ਸ਼ੁਰੂ ਹੋਣ ਤੋਂ ਪਹਿਲਾਂ ਕੱਢੀ ਗਈ ਵਿਸ਼ਾਲ ਕਲਸ਼ ਯਾਤਰਾ:
Next articleਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਦੇ ਹੱਕ ਵਿੱਚ ਨਿੱਤਰੀ ਮਾਸਟਰ ਕੇਡਰ ਯੂਨੀਅਨ