ਸਤਗੁਰੂ ਰਵਿਦਾਸ ਜੀ ਮਹਾਰਜ ਜੀ ਦੇ ਆਗਮਨ ਪੁਰਵ ਤੇ ਯੂਕੇ ਟੂਰ ਤੇ ਪਹੁੰਚ ਰਹੀ ਸਿੰਗਰ ਪ੍ਰੀਆ ਬੰਗਾ

ਸਤਗੁਰੂ ਰਵਿਦਾਸ ਜੀ ਮਹਾਰਜ ਜੀ ਦੇ ਆਗਮਨ ਪੁਰਵ ਤੇ ਯੂਕੇ ਟੂਰ ਤੇ ਪਹੁੰਚ ਰਹੀ ਸਿੰਗਰ ਪ੍ਰੀਆ ਬੰਗਾ

(ਸਮਾਜ ਵੀਕਲੀ)- ਹਰ ਸਾਲ ਦੀ ਤਰਾ ਇਸ ਸਾਲ ਵੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਆਗਮਨ ਪੂਰਵ ਬੜੀ ਧੂਮ ਧਾਮ ਨਾਲ ਪੂਰੀ ਦੁਨੀਆਂ ਵਿੱਚ ਮਨਾਇਆ ਜਾ ਰਿਹਾ ਹੈ। ਰਵਿਦਾਸੀਆ ਸਮਾਜ ਦੀ ਉਬਰਦੀ ਹੋਈ ਕਲਾਕਾਰ ਵੱਖ ਵੱਖ ਗੀਤਾ ਨਾਲ ਆਪਣੀ ਪਹਿਚਾਣ ਬਣਾਉਣ ਵਾਲੀ ਗੋਲਡ ਮੈਡਲਿਸਟ ਮਿਸ਼ਨਰੀ ਕਲਾਕਾਰ ਪ੍ਰੀਆ ਬੰਗਾ ਇਸ ਸਾਲ ਰਹਿਬਰਾਂ ਦੇ ਮਿਸ਼ਨ ਦੀ ਪ੍ਚਾਰ ਕਰਨ ਲਈ ਯੂਕੇ ਦੀ ਧਰਤੀ ਤੇ ਪਹੁੰਚ ਰਹੀ ਆ। ਜਿੱਥੇ ਕਿ ਵੱਖ ਵੱਖ ਸ਼ਹਿਰਾ ਵਿੱਚ ਪ੍ਰੋਗਰਾਮਾਂ ਵਿੱਚ ਆਪਣੀ ਦਮਦਾਰ ਆਵਾਜ ਨਾਲ ਹਾਜਰੀ ਭਰੇਗੀ। ਅਮਰਜੀਤ ਵਿਰਦੀ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਪਰੋਗਰਾਮ ਬੁੱਕ ਕਰਵਾਉਣ ਲਈ ਨੰਬਰ ਜਾਰੀ ਕੀਤੇ ਹਨ ਜੋ ਇਸ ਪ੍ਰਕਾਰ ਹਨ।
Uk +44 7586 619218
India +917888586230

ਤੁਸੀਂ ਇੰਨਾ ਨੰਬਰਾ ਤੇ ਫੋਨ ਕਰਕੇ ਬੁੰਕਿਗ ਕਰਵਾ ਸਕਦੇ ਹੋ। ਸਾਡੀ ਸਾਰੀ ਟੀਮ ਵੱਲੋਂ ਪ੍ਰੀਆ ਬੰਗਾ ਜੀ ਨੂੰ ਉਨਾ ਦੇ ਯੂਕੇ ਟੂਰ ਦੀਆਂ ਬਹੁਤ ਬਹੁਤ ਮੁਬਾਰਕਾਂ।

ਅਮਰਜੀਤ ਵਿਰਦੀ

 

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ੍ਰੀ ਗੁਰੂ ਰਵਿਦਾਸ ਬਲਾਕ ਨਗਰ ਕੀਰਤਨ ਸਭਾ ਭੋਗਪੁਰ ਵੱਲੋਂ 75ਵਾਂ ਗਣਤੰਤਰ ਦਿਵਸ ਮਨਾਇਆ ਗਿਆ।
Next articleमाननीय ब्लॉक प्रमुख राजेश शुक्ला ने हरी झंडी दिखाकर किया ग्रामीण खेल महोत्सव का शुभारम्भ |