(ਸਮਾਜ ਵੀਕਲੀ)
ਮੁੱਖ ਸਾਥੋਂ ਮੋੜ ਚੱਲੇ ਨੇ।
ਦਿਲ ਸਾਡਾ ਤੋੜ ਚੱਲੇ ਨੇ।
ਮਨਾਉਂਦੇ ਰਹੇ ਜਿਸਨੂੰ
ਦਾਮਨ ਮੇਰਾ ਛੋੜ ਚੱਲੇ ਨੇ।
ਜਿਸ ਪਿੱਛੇ ਸਾਲ ਗੁਜ਼ਾਰੇ,
ਹਿੱਲਾ ਸਾਡੇ ਜੋੜ ਚੱਲੇ ਨੇ।
ਕਰਕੇ ਪਾਗ਼ਲ ਪਿਆਰ ਚ ਮੈਨੂੰ,
ਦੇਖੋ ਕੈਸੀ ਕਰਕੇ ਚੋੜ ਚੱਲੇ ਨੇ।
ਇੱਛਾ ਸਾਡੀ ਹੋਈ ਪੂਰੀ ਹੁਣ ਤਾਂ,
ਕਹਿ ਨਹੀ ਤੇਰੀ ਲੋੜ ਚੱਲੇ ਨੇ।
ਕੋਠੇ ਚੜ੍ਹ ਤੱਕਿਆ ਜਿਸ ਨੈਣ ਜੋਤੀ ਨੇ,
ਉਹੀ ਮਾਰ ਰੋੜ ਰੋੜ੍ਹ ਚੱਲੇ ਨੇ।
ਸਰਬਜੀਤ ਸੰਗਰੂਰਵੀ