HOME ਸੁੰਦਰ ਦੁਆਰੇ ਲੈਕੇ ਹਾਜ਼ਰ ਹੈ ਗੀਤਕਾਰ ਅਤੇ ਗਾਇਕ ਹਰਮੇਸ਼ ਸੰਧੂ

ਸੁੰਦਰ ਦੁਆਰੇ ਲੈਕੇ ਹਾਜ਼ਰ ਹੈ ਗੀਤਕਾਰ ਅਤੇ ਗਾਇਕ ਹਰਮੇਸ਼ ਸੰਧੂ

 ਬੰਗਾ   (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਐਸ ਆਰ ਐਲ ਵੱਲੋਂ ਸੁੰਦਰ ਦੁਆਰੇ ਲੈਕੇ ਹਾਜ਼ਰ ਹੈ ਗੀਤਕਾਰ ਅਤੇ ਗਾਇਕ ਹਰਮੇਸ਼ ਸੰਧੂ ਜੀ ਇਸ ਗੀਤ ਵਿੱਚ ਰਾਜਾਂ ਸਾਹਿਬ ਜੀ ਦੀ ਉਸਤਤ ਕੀਤੀ ਹੋਈ ਹੈ ਜਿਸ ਦੇ ਬੋਲ ਲਾਜਵਾਬ ਹਨ।ਜਿਸ ਦੀ ਪੇਸ਼ਕਾਰੀ ਬੰਸ ਸੈਂਪਲੇ ਜੀ ਨੇ ਕੀਤੀ ਹੈ। ਪ੍ਰੋਡਿਊਸਰ ਸੁਰਿੰਦਰ ਸੈਂਪਲੇ ਅਤੇ ਵੀਡੀਓ ਮਿਊਜਕ ਲਵ ਸਾਗ਼ਰ ਸੈਂਪਲੇ ਜੀ ਹਨ। ਇਸ ਨੂੰ ਆਵਾਜ਼ ਅਤੇ ਲਿਖਣ ਵਾਲੇ ਹਰਮੇਸ਼ ਸੰਧੂ ਜੀ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਦਰਬਾਰ ਗੁੱਗਾ ਜਾਹਰ ਪੀਰ ਵਿਖ਼ੇ ਸਲਾਨਾ ਜੋੜ ਮੇਲਾ ਮਨਾਇਆ
Next articleਰੋਟਰੀ ਕਲੱਬ ਬੰਗਾ ਗਰੀਨ ਵੱਲੋਂ ਨਾਭ ਕੰਵਲ ਰਾਜਾ ਸਾਹਿਬ ਚੈਰੀਟੇਬਲ ਹਸਪਤਾਲ ਨੂੰ ਦਵਾਈਆਂ ਭੇਟ।