ਡਾ: ਆਸ਼ੀਸ਼, ਖੁਰਾਨਾ, ਸੁਭਾਸ਼, ਅਸ਼ਵਨੀ, ਦੇਵ, ਖੋਖਰ, ਗੋਇਲ, ਦਿਲਜੀਤ, ਕਰਨੈਲ, ਦੀਵਾਨ, ਦਾਖਾ, ਬਾਵਾ, ਲਾਪਰਾਂ, ਗੁਲਾਬ, ਡਾ: ਚੁੱਘ, ਡਾ: ਬਿੰਦਰਾ, ਗਰਗ, ਚਾਵਲਾ ਨੇ ਜਨਮ-ਦਿਨ ‘ਤੇ ਹਾਰਦਿਕ ਵਧਾਈ ਦਿੱਤੀ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਅੱਜ ਤਕਰੀਬਨ 50 ਸਾਲ ਤੋਂ ਸਿਆਸੀ, ਸਮਾਜਿਕ, ਸੱਭਿਆਚਾਰਿਕ ਅਤੇ ਧਾਰਮਿਕ ਖੇਤਰ ਵਿੱਚ ਵੱਡਮੁੱਲੀ ਸੇਵਾ ਨਿਭਾਉਣ ਵਾਲੇ ਉੱਘੇ ਸਮਾਜ-ਸੇਵੀ ਕ੍ਰਿਸ਼ਨ ਕੁਮਾਰ ਬਾਵਾ ਦਾ ਜਨਮ-ਦਿਨ ਇੱਕ ਦਰਜਨ ਦੇ ਕਰੀਬ ਸਥਾਨਾਂ ‘ਤੇ ਬੂਟੇ ਲਗਾ ਕੇ ਅਤੇ ਕੇਕ ਕੱਟ ਕੇ ਸੀਨੀਅਰ ਸਿਟੀਜ਼ਨ ਨੇ ਪਿਆਰ, ਸਤਿਕਾਰ ਅਤੇ ਅਸ਼ੀਰਵਾਦ ਦੇ ਕੇ ਖ਼ੁਸ਼ੀਆਂ ਭਰੇ ਮਾਹੌਲ ਵਿੱਚ ਬਾਵਾ ਦੀ ਬਹੁਪੱਖੀ ਸ਼ਖ਼ਸ਼ੀਅਤ ਨੂੰ ਉਭਾਰਦਾ ਹੋਇਆ, ਵੱਖਰੇ ਅੰਦਾਜ਼
ਵਿੱਚ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਮਜ਼ਬੂਤ ਕਰਦਾ ਹੋਇਆ ਗੁਰੂ ਸਾਹਿਬ ਦਾ ਅਸ਼ੀਰਵਾਦ ਲੈ ਕੇ ਮਨਾਇਆ ਗਿਆ ਅਤੇ ਉਹਨਾਂ ਸਭ ਨੇ ਬਾਵਾ ਦੀ ਸਿਹਤਯਾਬੀ ਅਤੇ ਲੰਬੀ ਉਮਰ ਲਈ ਪ੍ਰਭੂ ਅੱਗੇ ਕਾਮਨਾ ਕੀਤੀ। ਇਸ ਸਮੇਂ ਸਤਲੁਜ ਕਲੱਬ ਦੇ ਜਨਰਲ ਸਕੱਤਰ ਡਾ: ਅਸ਼ੀਸ਼ ਅਹੂਜਾ, ਸਮਾਜ-ਸੇਵੀ ਐੱਸ.ਐੱਸ ਖੁਰਾਨਾ, ਸੁਭਾਸ਼ ਕਵਾਤਰਾ, ਪਵਨ ਦੀਵਾਨ, ਅਸ਼ਵਨੀ ਅਰੋੜਾ, ਦੇਵ, ਆਰ.ਐੱਸ ਖੋਖਰ ਰਿਟਾ. ਜੱਜ, ਰਾਕੇਸ਼ ਗੋਇਲ, ਕਰਨਲ ਕਾਹਲੋਂ, ਮੇਜਰ ਆਈ.ਐੱਸ ਸੰਧੂ, ਦਿਲਜੀਤ ਸਿੰਘ ਯੂ.ਐੱਸ.ਏ, ਗੁਰਮੀਤ ਸਿੰਘ ਗਿੱਲ ਯੂ.ਐੱਸ.ਏ, ਗੁਲਾਬ ਸਿੰਘ, ਅਸ਼ਵਨੀ ਬਾਵਾ ਆਸਟਰੇਲੀਆ, ਮਲਕੀਤ ਸਿੰਘ ਦਾਖਾ, ਗੁਰਦੇਵ ਸਿੰਘ ਲਾਪਰਾਂ, ਪਰਵਿੰਦਰ ਸਿੰਘ ਲਾਪਰਾਂ, ਮਨੋਹਰ ਬੈਰਾਗੀ (ਮੱਧ ਪ੍ਰਦੇਸ਼), ਮਨੋਜ ਸੁਆਮੀ, ਗੁਲਾਬ ਕ੍ਰਿਕਟ ਅਕੈਡਮੀ ਦੀਆਂ ਬੇਟੀਆਂ (ਜਿਹਨਾਂ ਨੇ ਬੂਟੇ ਲਗਾਏ), ਕਰਨੈਲ ਸਿੰਘ ਗਿੱਲ, ਜਗਜੀਵਨ ਸਿੰਘ ਗਰੀਬ, ਡਾ: ਚੁੱਘ, ਡਾ: ਬਿੰਦਰਾ, ਜੋਗਾ ਸਿੰਘ ਮਾਨ, ਪੰਕਜ, ਵਿਵੇਕ ਸ਼ਰਮਾ, ਗੁਰਨਾਮ ਸਿੰਘ ਕਲੇਰ, ਰਣਜੀਤ ਸਿੰਘ ਚੌਂਕੀਮਾਨ, ਪੁਰੀਸ਼ ਸਿੰਗਲਾ, ਪਵਨ ਗਰਗ, ਸੁਭਾਸ਼ ਚਾਵਲਾ, ਸਿੰਮੀ ਕਵਾਤਰਾ, ਕਰਫੱਲ ਮਹੰਤ ਬਰਨਾਲਾ, ਵਰਿੰਦਰ ਭੱਲਾ, ਮਨਜੀਤ ਕੌਰ ਸਰੋਏ, ਮੁਕੇਸ਼ ਸੂਦ, ਵਿਨੋਦ ਤਲਵਾੜ ਨੇ ਮਿਲ ਕੇ ਬੁੱਕੇ ਭੇਂਟ ਕੀਤੇ ਅਤੇ ਹਾਰਦਿਕ ਵਧਾਈ ਦਿੱਤੀ। ਇਸ ਸਮੇਂ ਬਾਵਾ ਨੇ ਸਭ ਸਮਾਜ-ਸੇਵੀ ਸੰਸਥਾਵਾਂ, ਐਸੋਸੀਏਸ਼ਨਾਂ ਦਾ ਉਹਨਾਂ ਨੂੰ ਦਿੱਤੇ ਪਿਆਰ ਅਤੇ ਸਤਿਕਾਰ ਅਤੇ ਅਸ਼ੀਰਵਾਦ ਦੇਣ ਲਈ ਦਿਲ ਦੀਆਂ ਗਹਿਰਾਈਆਂ ‘ਚੋਂ ਧੰਨਵਾਦ ਕੀਤਾ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


