ਬੈਂਕ ਵੱਲੋਂ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਨੂੰ ਨੋਟ ਗਿਣਤੀ ਕਰਨ ਵਾਲੀ ਮਸ਼ੀਨ ਭੇਟ ਕੀਤੀ

ਲੁਧਿਆਣਾ (ਸਮਾਜ ਵੀਕਲੀ) ( ਕਰਨੈਲ ਸਿੰਘ ਐੱਮ.ਏ.) ਪੰਜਾਬ ਐਂਡ ਸਿੰਧ ਬੈਂਕ ਬਰਾਂਚ ਡੇਹਲੋਂ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ (ਲੁਧਿਆਣਾ) ਨੂੰ ਨੋਟ ਗਿਣਤੀ ਕਰਨ ਵਾਲੀ ਮਸ਼ੀਨ ਭੇਟ ਕੀਤੀ ਗਈ । ਇਸ ਮੌਕੇ ਬੈਂਕ ਮੈਨੇਜਰ ਪੂਜਾ ਮਦਾਨ, ਕੈਸ਼ੀਅਰ ਵਿਕਰਮ, ਬੀ.ਸੀ. ਗੁਰਦੀਪ ਸਿੰਘ, ਸਿਮਰਨਪ੍ਰੀਤ ਕੌਰ, ਸ੍ਰ: ਲਖਬੀਰ ਸਿੰਘ ਰੰਧਾਵਾ ਮੈਨੇਜਰ ਗੁਰਦੁਆਰਾ ਸ੍ਰੀ ਮੰਜੀ ਸਾਹਿਬ, ਸ੍ਰ: ਹਰਦੀਪ ਸਿੰਘ ਐਡੀਸ਼ਨਲ ਮੈਨੇਜਰ, ਤਲਵਿੰਦਰ ਸਿੰਘ ਰਿਕਾਰਡ ਕੀਪਰ, ਅਮਨਦੀਪ ਸਿੰਘ ਖਜ਼ਾਨਚੀ, ਦਿਲਪ੍ਰੀਤ ਸਿੰਘ ਕਲਰਕ, ਮਲਕੀਤ ਸਿੰਘ ਸੇਵਾਦਾਰ ਹਾਜ਼ਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਪੰਜਾਬ ਸਰਕਾਰ ਦਾ ਚੌਥੇ ਸਾਲ ਦਾ ਬਜ਼ਟ ਦਿਸ਼ਾਹੀਣ ਅਤੇ ਲੋਕਾਂ ਨੂੰ ਨਿਰ ਉਤਸ਼ਾਹ ਕਰਨ ਵਾਲਾ:-ਲੱਖੋਵਾਲ
Next article30 ਮਾਰਚ ਦੇ ਵਿਰੋਧ ਪ੍ਰਦਰਸ਼ਨ ਵਿੱਚ ਆਰ ਸੀ ਐੱਫ ਤੋਂ ਸੈਂਕੜੇ ਕਰਮਚਾਰੀ ਸ਼ਾਮਲ ਹੋਣਗੇ – ਇੰਪਲਾਈਜ ਯੂਨੀਅਨ