HOME ਬੰਗਾ ਦੇ ਪਿੰਡ ਹੱਪੋਵਾਲ ਦੇ ਸਰਪੰਚ ਦੇ ਵੱਜੀਆ ਗੋਲੀਆ , ਗੰਭੀਰ ਜਖਮੀ…...

ਬੰਗਾ ਦੇ ਪਿੰਡ ਹੱਪੋਵਾਲ ਦੇ ਸਰਪੰਚ ਦੇ ਵੱਜੀਆ ਗੋਲੀਆ , ਗੰਭੀਰ ਜਖਮੀ… ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ ਹੈ ਗੁਰਿੰਦਰ ਭਲਵਾਨ

2

 ਬੰਗਾ    (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ) ਬੰਗਾ ਹਲਕੇ ਦੇ ਪਿੰਡ ਹੱਲੋਵਾਲ ਦੇ ਸਰਪੰਚ ਦੇ ਗੋਲੀਆਂ ਵੱਜੀਆਂ ਹਨ ਜੋਂ ਕਿ ਗਭੀਰ ਹਾਲਤ ਵਿੱਚ ਬੰਗਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਸਰਪੰਚ ਸਾਹਿਬ ਆਮ ਆਦਮੀ ਪਾਰਟੀ ਦੇ ਨਾਲ ਜੁੜਿਆ ਹੋਇਆ ਹੈ ਅੱਜ ਅਣਪਛਾਤੇ ਵਿਅਕਤੀਆਂ ਨੇ ਉਸ ਉਪਰ ਗੋਲੀਆਂ ਚਲਾਈਆਂ ਹਨ ਉਸ ਟਾਈਮ ਉਹ ਖੇਤਾਂ ਵਿੱਚ ਕੰਮ ਕਰ ਰਿਹਾ ਸੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਸੀ ਤੇ ਪੁਛ ਗਿਛ ਕਰ ਰਹੀ ਹੈ ਹਾਲੇ ਤੱਕ ਕੋਈ ਸੁਰਾਗ ਨਹੀਂ ਮਿਲਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜਸਵਿੰਦਰ ਜੱਸੀ ਸਾਬਕਾ ਸਰਪੰਚ ਖੁਆਸਪੁਰਾ ਅਕਾਲ ਚਲਾਣਾ ਕਰ ਗਏ
Next articleਸਰਪੰਚ ‘ਤੇ ਗੈਂਗਸਟਰਾਂ ਵੱਲੋਂ ਚਲਾਈਆਂ ਗੋਲੀਆਂ,ਜ਼ਖਮੀ ਹਾਲਤ ‘ਚ ਲੁਧਿਆਣਾ ਰੈਫਰ