HOME ਬਹੁਜਨ ਸਮਾਜ ਪਾਰਟੀ ਦੇ ਕੌਮੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਨਾਲ ਦਿੱਲੀ...

ਬਹੁਜਨ ਸਮਾਜ ਪਾਰਟੀ ਦੇ ਕੌਮੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਨਾਲ ਦਿੱਲੀ ਵਿੱਚ ਮੀਟਿੰਗ

3

ਪੰਜਾਬ ਵਿੱਚ 2027 ਚ ਸਰਕਾਰ ਬਣਾਉਣ ਲਈ ਜਥੇਬੰਦਕ ਢਾਂਚੇ ਨੂੰ ਜਮੀਨ ਤੱਕ ਮਜਬੂਤ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ।

ਪਾਰਟੀ ਲੀਡਰਸ਼ਿਪ ਨੇ ਪਾਰਟੀ ਦੀ ਕੌਮੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ ਜਮੀਨ ਤੇ ਲਾਗੂ ਕਰਨੇ ਲਈ ਸੰਕਲਪ ਲਿਆ-ਕਰੀਮਪੁਰੀ

ਜਲੰਧਰ  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਮੀਟਿੰਗ ਵਿੱਚ ਸੈਂਟਰਲ ਕੋਆਰਡੀਨੇਟਰ ਰਣਧੀਰ ਸਿੰਘ ਬੈਨੀਪਾਲ ਜੀ, ਬਸਪਾ ਦੇ ਸਟੇਟ ਕੋਆਰਡੀਨੇਟਰ ਸ੍ਰੀ ਅਜੀਤ ਸਿੰਘ ਭੈਣੀ, ਸਟੇਟ ਕੁਆਰਡੀਨੇਟਰ ਕੁਲਦੀਪ ਸਿੰਘ ਸਰਦੂਲਗੜ੍ਹ, ਸਟੇਟ ਜਨਰਲ ਸੈਕਟਰੀ ਠੇਕੇਦਾਰ ਭਗਵਾਨ ਦਾਸ, ਸਟੇਟ ਜਨਰਲ ਸੈਕਟਰੀ ਠੇਕੇਦਾਰ ਹਰਭਜਨ ਸਿੰਘ ਬਜਹੇੜੀ ਸਟੇਟ ਜਨਰਲ ਸੈਕਟਰੀ,ਮਾਸਟਰ ਅਮਰਜੀਤ ਸਿੰਘ ਜਲੂਰ, ਰਿਟਾਇਰਡ ਆਈਏਐਸ ਅਫਸਰ ਚੌਧਰੀ ਖੁਸ਼ੀ ਰਾਮ,ਸ੍ਰੀ ਸੁਖਦੇਵ ਸਿੰਘ ਜੀਰਾ ਸਟੇਟ ਜਨਰਲ ਸੈਕਟਰੀ, ਇੰਜੀਨੀਅਰ ਜਸਵੰਤ ਰਾਏ,ਪੰਜਾਬ ਸਟੇਟ ਆਫਿਸ ਸੈਕਟਰੀ ਜਿਲਾ ਪ੍ਰਧਾਨ ਸੰਗਰੂਰ ਸਤਿਗੁਰੂ ਸਿੰਘ, ਐਡਵੋਕੇਟ ਪ੍ਰਿਤਪਾਲ ਸਿੰਘ ਪਾਲੀ, ਸ੍ਰੀ ਪੀ ਡੀ ਸ਼ਾਂਤ-ਪੰਜਾਬ ਸੰਭਾਲੋ ਮੁਹਮ ਜਿੰਦਾਬਾਦ, ਪੰਜਾਬ ਦਾ ਸੰਕਲਪ ਬਸਪਾ ਹੀ ਵਿਕਲਪ, ਪੰਜਾਬ ਸੰਭਾਲੋ ਮੁਹਿੰਮ ਨੂੰ ਘਰ ਘਰ ਤੱਕ ਪਹੁੰਚਾਇਆ ਜਾਏਗਾ । ਸਰਦਾਰ ਅਵਤਾਰ ਸਿੰਘ ਕਰੀਮਪੁਰੀ ਜੀ ਨੇ ਕਿਹਾ ਕਿ ਅਸੀਂ ਭੈਣ ਮਾਇਆਵਤੀ ਜੀ ਰਾਸ਼ਟਰੀਏ ਪ੍ਰਧਾਨ ਬਸਪਾ ਦੇ ਕਹੇ ਅਨੁਸਾਰ ਹਰ ਸ਼ਹਿਰ,ਹਰ ਪਿੰਡ,ਹਰ ਮੁਹੱਲੇ,ਹਰ ਗਲੀ ਅਤੇ ਹਰ ਘਰ ਵਿੱਚ ਜਾਣ ਦਾ ਪ੍ਰਣ ਕਰੀਏ ਅਤੇ 2027 ਵਿੱਚ ਬਸਪਾ ਦੀ ਸਰਕਾਰ ਬਣਾਈਏ। ਇਹ ਗੱਲਬਾਤ ਬਿਲਕੁਲ ਸਾਰੇ ਵਰਕਰਾਂ ਤੇ, ਆਗੂਆਂ ਤੇ ਲਾਗੂ ਕਰੀਏ ਅਤੇ ਇਸ ਦਾ ਰਜਿਲਟ ਆਵੇਗਾ। ਕਿਉਂਕਿ ਬਾਕੀ ਸਰਕਾਰਾਂ ਅਸੀਂ ਸਭ ਨੂੰ ਦੇਖ ਲਿਆ ਹੈ ਬਸ ਆਪਣੀਂ ਪੱਗ ਦਾ ਰੰਗ ਚੇਂਜ ਕਰਦੀਆਂ ਹਨ ਆਪਣਾਂ ਦਿਮਾਗ ਉਹੀ ਰੱਖਦੀਆਂ ਹਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਕਿਸਾਨ,ਮਜ਼ਦੂਰ ਅਤੇ ਮੁਲਾਜ਼ਮ ਜਥਬੰਦੀਆਂ ਵਲੋਂ ਟਰੈਕਟਰ – ਮੋਟਰਸਾਈਕਲ ਮਾਰਚ ਕਰਨ ਦਾ ਐਲਾਨ
Next articleਦਾਣਾ ਮੰਡੀ ਨਵਾਂ ਸ਼ਹਿਰ ਵਿਖੇ 19ਵਾਂ ਸੰਤ ਸੰਮੇਲਨ ਤੇ ਕੀਰਤਨ ਦਰਬਾਰ ਕਰਵਾਇਆ ਗਿਆ