HOME ਬਹੁਜਨ ਸਮਾਜ ਪਾਰਟੀ ਪੰਜਾਬ ਦੀ ਸਮੀਖਿਆ ਬੈਠਿਕ ਸਟੇਟ ਦਫ਼ਤਰ ਵਿੱਚ ਰਣਧੀਰ ਸਿੰਘ...

ਬਹੁਜਨ ਸਮਾਜ ਪਾਰਟੀ ਪੰਜਾਬ ਦੀ ਸਮੀਖਿਆ ਬੈਠਿਕ ਸਟੇਟ ਦਫ਼ਤਰ ਵਿੱਚ ਰਣਧੀਰ ਸਿੰਘ ਬੈਨੀਪਾਲ ਨੇ ਕੀਤੀ

2

 ਜਲੰਧਰ   (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਬਹੁਜਨ ਸਮਾਜ ਪਾਰਟੀ ਪੰਜਾਬ ਦੀ ਸਮੀਖਿਆ ਬੈਠਿਕ ਸਾਹਿਬ ਸ਼੍ਰੀ ਕਾਂਸ਼ੀ ਰਾਮ ਭਵਨ ਪੰਜਾਬ ਬਸਪਾ ਸਟੇਟ ਦਫਤਰ ਦੇ ਵਿੱਚ ਕੀਤੀ ਗਈ ਮੁੱਖ ਮਹਿਮਾਨ ਸ੍ਰੀ ਰਣਧੀਰ ਸਿੰਘ ਬੈਨੀਵਲ ਜੀ ਨੈਸ਼ਨਲ ਕੋਆਰਡੀਨੇਟਰ ਬਸਪਾ, ਵਿਸ਼ੇਸ਼ ਮਹਿਮਾਨ ਸ੍ਰੀ vipal ਕੁਮਾਰ ਜੀ ਕੇਂਦਰੀ coordinator ਬਸਪਾ, ਪ੍ਰਧਾਨਗੀ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਸਪਾ ਪੰਜਾਬ ਨੇ ਕੀਤੀ ਇਹਨਾਂ ਤੋਂ ਇਲਾਵਾ ਪਰਜਾਪਤੀ ਅਜੀਤ ਸਿੰਘ ਭੈਣੀ ਜੀ ਬਸਪਾ ਪੰਜਾਬ ਦੇ ਸਟੇਟ ਕੁਆਰਡੀਨੇਟਰ, ਸ੍ਰੀ ਕੁਲਦੀਪ ਸਿੰਘ ਜੀ ਪੰਜਾਬ ਦੇ ਸਟੇਟ ਕੁਆਡੀਨੇਟਰ, ਚੌਧਰੀ ਗੁਰਨਾਮ ਸਿੰਘ ਜੀ ਬਸਪਾ ਪੰਜਾਬ ਸਟੇਟ ਕੁਆਰਡੀਨੇਟਰ, ਤੀਰਥ ਰਾਜਪੁਰਾ ਮਹਿਰਾ ਜੀ ਬਸਪਾ ਸਟੇਟ ਕੁਆਰਡੀਨੇਟਰ ਤੋ ਇਲਾਵਾ ਪੰਜਾਬ ਬਸਪਾ ਜਿਲਿਆਂ ਦੇ ਪ੍ਰਧਾਨਾਂ, ਬਹੁਜਨ ਵਲੰਟੀਅਰ ਫੋਰਸ ਦੀ ਸ਼ਮੂਲੀਅਤ ਹੋਈ ਪਾਰਟੀ ਦੇ ਜਥੇਬੰਧਕ ਢਾਂਚੇ ਦੇ ਵਿਸਥਾਰ ਬਾਰੇ ਜਾਣਕਾਰੀ ਹਾਸਿਲ ਕੀਤੀ ਗਈ ਅਤੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਹੋਰ ਤੇਜ਼ੀ ਨਾਲ ਬਣਾਉਣ ਲਈ ਸੱਦਾ ਦਿੱਤਾ ਗਿਆ ਬਸਪਾ ਦੀ ਪੰਜਾਬ ਚ ਸੰਭਾਲੋ ਮਹਿਮ ਪਿੰਡਾਂ,ਸ਼ਹਿਰਾਂ ਵਿੱਚ ਮਜਬੂਤੀ ਨਾਲ ਲੈ ਜਾਣ ਲਈ ਸੱਦਾ ਦਿੱਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਰਦਾਰ ਬਲਜੀਤ ਸਿੰਘ ਸਲਾਣਾ ਜੀ ਨੂੰ ਸਮਰਥਕਾਂ ਸਮੇਤ ਬਸਪਾ ਵਿੱਚ ਸ਼ਾਮਲ ਕੀਤਾ –ਸ ਅਵਤਾਰ ਸਿੰਘ ਕਰੀਮਪੁਰੀ
Next articleਸੈਂਕੜੇ ਨੌਜਵਾਨਾਂ ਨੂੰ ਪੰਜਾਬ ਸੰਭਾਲੋ ਮੁਹਿੰਮ ਦਾ ਬਣਾਇਆ ਹਿੱਸਾ