ਫਗਵਾੜਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ,) ਬਸਪਾ ਦੇ ਤੇਜਪਾਲ ਬਸਰਾ ਬਣੇ ਸੀਨੀਅਰ ਡਿਪਟੀ ਮੇਅਰ ਸਮੁਚੇ ਫਗਵਾੜਾ ਵਾਸੀਆਂ ਵਿਚ ਖੁਸ਼ੀ ਦੀ ਲਹਿਰ . ਤੇਜਪਾਲ ਬਸਰਾ ਨੇ ਕੀਤਾ ਸਮੁੱਚੀ ਪਾਰਟੀ ਹਾਈਕਮਾਨ ਦਾ ਧੰਨਵਾਦ . ਇਸ ਮੌਕੇ ਧੰਨਵਾਦ ਕਰਦਿਆਂ ਓਹਨਾ ਨੇ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਡਾ ਅਵਤਾਰ ਸਿੰਘ ਕਰੀਮਪੁਰੀ ਨੂੰ ਇਸ ਜਿੱਤ ਦਾ ਸੇਹਰਾ ਦਿੱਤਾ . ਇਸ ਮੌਕੇ ਖਾਸ ਤੌਰ ‘ਤੇ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਦੇ ਇੰਚਾਰਜ ਡਾ ਨਛੱਤਰ ਪਾਲ MLA ਨਵਾਂਸ਼ਹਿਰ ,ਇੰਚਾਰਜ ਅਜੀਤ ਸਿੰਘ ਭੈਣੀ , ਸੂਬਾ ਜਨਰਲ ਸਕੱਤਰ ਚੌਧਰੀ ਗੁਰਨਾਮ ਤੇ ਪ੍ਰਵੀਨ ਬੰਗਾ ਵਰਕਰਾਂ ਨੂੰ ਮੁਬਾਰਕਾਂ ਦੇਣ ਪਹੁੰਚੇ | ਇਸ ਮੌਕੇ ਇੰਚਾਰਜ ਲੇਖਰਾਜ ਜਮਾਲਪੁਰ ਸੀਨੀਅਰ ਨੇਤਾ ਕਾਲਾ ਪ੍ਰਭਾਕਰ , ਜ਼ਿਲਾ ਵਾਇਸ ਪ੍ਰਧਾਨ ਇੰਜ ਪ੍ਰਦੀਪ ਮੱਲ , ਹਰਭਜਨ ਖਲਵਾੜਾ , ਰਾਮ ਮੂਰਤੀ ਖੇੜਾ ਪਰਮਿੰਦਰ ਬੌੱਧ , ਬਲਵਿੰਦਰ ਮਾਹਨਾ , ਮਨਜੀਤ ਮਾਨ ਸਰਪੰਚ, ਬੰਟੀ ਕੌਲਸਰ ਮਨੀ ਪੀਪਾਰੰਗੀ, ਮੇਜਰ ਬਸਰਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj