ਜਲੰਧਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) SC , OBC ਸਮਾਜ ਦੇ ਮੁੰਡੇ ਕੁੜੀਆਂ ਨੂੰ ਮੇਰਾ ਇਕ ਪੈਗਾਮ ਹੈ ਕੇ ਇਕ ਤਾਂ ਉਹ ਪੜਾਈ ਲਿਖਾਈ ਵਿਚ ਕਿਸੇ ਤੋ ਘੱਟ ਨਾ ਰਹਿਣ l ਦੂਸਰਾ ਐਸ਼ੋ ਅਰਾਮ ਵਿਚ ਨਾ ਪੈ ਕੇ ਆਪਣੇ ਸਮਾਜ ਨੂੰ ਸੇਧ ਦੇਣ l ਤੀਸਰਾ ਆਪਣੇ ਸਮਾਜ ਪ੍ਰਤੀ ਆਪਣੀ ਜ਼ਿੰਮੇਦਾਰੀ ਸੰਭਾਲਣ ਅਤੇ ਚੌਥਾ ਸਮਾਜ ਨੂੰ ਜਾਗ੍ਰਿਤ ਕਰਨ ਚ ਅਹਿਮ ਭੂਮਿਕਾ ਨਿਭਾਉਣ l ਇਹ ਸ਼ਬਦ ਪ੍ਰੀਆ ਅੰਬੇਡਕਰ ਜੀ ਨੇ ਅੱਜ ਜਲੰਧਰ ਵਿਖੇ ਆਪਣੇ ਸਮਾਜ ਦੇ ਸਮੂਹ ਬਹੁਜਨ ਸਮਾਜ ਦੇ ਬੱਚੇ ਤੋਂ ਲੈਕੇ ਨੌਜਵਾਨਾ ਨੂੰ ਕਹੇ ਤਾਂ ਕਿ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਸੁਪਨੇ ਨੂੰ ਪੂਰਾ ਕੀਤਾ ਜਾ ਸਕੇ।
📖ਕਿਤਾਬਾਂ ਬੋਲਦੀਆਂ ਹਨ 📖
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly