(ਸਮਾਜ ਵੀਕਲੀ) ਅੱਜ 14 ਅਪ੍ਰੈਲ ਬਾਬਾ ਸਾਹਿਬ ਬੀ ਆਰ ਅੰਬੇਡਕਰ ਜੀ ਦੇ 134ਵੇਂ ਜਨਮ ਦਿਨ ਨੂੰ ਮੁੱਖ ਰੱਖਦੇ ਹੋਏ ਮਾਤਾ ਸਵਿਤਰੀ ਬਾਈ ਫੁਲੇ ਟਿਉਸ਼ਨ ਸੈਂਟਰ ਅਤੇ ਬੀ ਆਰ ਅੰਬੇਡਕਰ ਲਾਇਬ੍ਰੇਰੀ/ਕੰਪਿਊਟਰ ਟਿਊਸ਼ਨ ਸੈਂਟਰ ਸਥਾਨ ਪਿੰਡ ਖੈਰਾ ਵਿਖੇ ਸ੍ਰੀਮਤੀ ਰਚਨਾ ਦੇਵੀ ਸਾਬਕਾ ਪੰਚ ਪਤਨੀ ਮਿੰਟੂ ਕਲਸੀ (ਵਿਸ਼ਾਲ ਖੈਰਾ) ਵਲੋ ਸੈਂਟਰ ਦੇ ਬੱਚਿਆਂ ਅਤੇ ਸਿਲਾਈ ਸੈਂਟਰ ਦੇ ਮਾਤਾਵਾਂ ਭੈਣਾਂ ਨੂੰ ਮਿਠਾਈਆਂ ਵੰਡੀਆਂ ਗਈਆਂ ਅਤੇ ਇਸ ਉਪਰੰਤ ਮਾਣਯੋਗ ਸਰਪੰਚ ਸ੍ਰੀਮਤੀ ਅਨੀਤਾ ਰਾਣੀ ਅਤੇ ਸਰਦਾਰ ਗੁਰਮੁੱਖ ਸਿੰਘ ਖੈਰਾ ਵਲੋ ਬੱਚਿਆਂ ਨੂੰ ਅੱਜ ਦੇ ਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ ਅਤੇ ਸੈਂਟਰ ਦੇ ਸਹਿਯੋਗ ਲਈ ਭਰੋਸਾ ਦਿੱਤਾ ਗਿਆ।
ਧੰਨਵਾਦ ਵਲੋ :- ਇੰਜ ਵਿਸ਼ਾਲ ਖੈਰਾ
HOME ਬਾਬਾ ਸਾਹਿਬ ਬੀ ਆਰ ਅੰਬੇਡਕਰ ਜੀ ਦੇ 134ਵੇਂ ਜਨਮ ਦਿਨ